ਸਮੱਗਰੀ 'ਤੇ ਜਾਓ

ਸਟੈਨਲੇ ਕੁਬਰਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟੈਨਲੇ ਕੁਬਰਿਕ
ਤਸਵੀਰ:Stanley Kubrick - WB promo.jpg
ਕੁਬਰਿਕ 1971 ਵਿੱਚ
ਜਨਮ(1928-07-26)ਜੁਲਾਈ 26, 1928
ਮੌਤਮਾਰਚ 7, 1999(1999-03-07) (ਉਮਰ 70)
ਮੌਤ ਦਾ ਕਾਰਨਦਿਲ ਦਾ ਦੌਰਾ
ਪੇਸ਼ਾਫਿਲਮ ਨਿਰਦੇਸ਼ਕ, ਨਿਰਮਾਤਾ, ਫਿਲਮ ਕਹਾਣੀ ਲੇਖਕ, ਸਿਨੇਮਾਗ੍ਰਾਫਰ, ਸੰਪਾਦਕ
ਸਰਗਰਮੀ ਦੇ ਸਾਲ19511999
ਜੀਵਨ ਸਾਥੀਤੋਬਾ ਏਤਾ ਮੇਟਜ਼ (1948–51; ਤਲਾਕ)
ਰੁਥ ਸੋਬੋਤਕਾ (1954–57; ਤਲਾਕ)
ਕ੍ਰਿਸਟਨ ਹਾਰਲਨ (1958–99; ਉਸ ਦੀ ਮੌਤ)
ਦਸਤਖ਼ਤ

ਸਟੈਨਲੇ ਕੁਬਰਿਕ ਇੱਕ ਅਮਰੀਕੀ ਫਿਲਮ ਨਿਰਦੇਸ਼ਕ,ਨਿਰਮਾਤਾ,ਸੰਪਾਦਕ,ਫਿਲਮ ਕਹਾਣੀ ਲੇਖਕ ਅਤੇ ਸਿਨੇਮਾਗ੍ਰਾਫਰ ਸੀ ਜਿਸਨੇ ਜ਼ਿਆਦਾ ਕੰਮ ਸੰਯੁਕਤ ਰਾਜ ਵਿੱਚ ਕੀਤਾ। ਨਿਊ ਹਾਲੀਵੁਡ ਦੀ ਲਹਿਰ ਦਾ ਹਿੱਸਾ ਬਣਿਆ ਅਤੇ ਆਪਣੇ ਸਮੇਂ ਦੇ ਮਹਾਨ ਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿਚੋਂ ਸੀ। ਇਸ ਦੀਆਂ ਫਿਲਮਾਂ ਨਾਵਲਾਂ ਅਤੇ ਨਿੱਕੀ ਕਹਾਣੀਆਂ ਉੱਤੇ ਆਧਾਰਿਤ ਹਨ ਜੋ ਹੈਰਾਨ ਕਰਣ ਵਾਲਿਆਂ ਫਿਲਮਾਂ ਹਨ[1] ਅਤੇ ਯਥਾਰਥਵਾਦ ਦੀ ਪੇਸ਼ਕਾਰੀ ਅਤੇ ਭਾਵਾਤਮਕ ਸੰਗੀਤ ਦੀ ਵੀ ਵਰਤੋਂ ਕੀਤੀ ਗਈ। ਸਟੈਨਲੇ ਦੀ ਫਿਲਮਾਂ ਵਿੱਚ ਬਹੁਤ ਇਸਨੇ ਵੱਖ ਵੱਖ ਵਿਸ਼ਿਆਂ ਨੂੰ ਅਪਣਾਇਆ ਜਿਵੇਂ ਕਿ; ਲੜਾਈ, ਜੁਰਮ, ਸਾਹਿਤਿਕ ਅਨੁਕੂਲਣ, ਰੁਮਾਂਸ, ਭੂਤ-ਪ੍ਰੇਤ ਅਤੇ ਵਿਗਿਆਨਕ ਕਲਪਨਾ ਵਰਗੇ ਢੰਗ ਅਪਨਾਏ।

ਜੀਵਨ[ਸੋਧੋ]

ਕੁਬਰਿਕ ਦੀ ਬਚਪਨ ਦੀ ਤਸਵੀਰ ਇਸ ਦੇ ਪਿਤਾ, ਜੈਕ ਨਾਲ

ਸਟੈਨਲੇ ਕੁਬਰਿਕ ਦਾ ਜਨਮ 26 ਜਲਾਈ 1928 ਨੂੰ ਬਰੋਨਕਸ,ਨਿਊਯਾਰਕ ਸ਼ਹਿਰ ਦੇ ਵਿੱਚ ਜੈਕ ਦੇ ਘਰ ਹੋਇਆ ਜੋ ਦੋਹਾਂ ਬੱਚਿਆਂ ਵਿਚੋਂ ਵੱਡਾ ਸੀ।

ਹਵਾਲੇ[ਸੋਧੋ]

  1. Coyle 1980, p. 8.