ਸਟੋਨਹੈਂਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟੋਨਹੈਂਜ
Stonehenge
Stonehenge2007 07 30.jpg
2007 ਵਿੱਚ ਸਟੋਨਹੈਂਜ
ਸਟੋਨਹੈਂਜ is located in Earth
ਸਟੋਨਹੈਂਜ
ਸਟੋਨਹੈਂਜ (Earth)
ਟਿਕਾਣਾਵਿਲਟਸ਼ਾਇਰ, ਇੰਗਲੈਂਡ
ਗੁਣਕ51°10′43.84″N 1°49′34.28″W / 51.1788444°N 1.8261889°W / 51.1788444; -1.8261889
ਦਫ਼ਤਰੀ ਨਾਂ: ਸਟੋਨਹੈਂਜ, ਏਵਬਰੀ ਅਤੇ ਲਾਗਲੇ ਟਿਕਾਣੇ
ਕਿਸਮਸੱਭਿਆਚਾਰਕ
ਮਾਪਦੰਡi, ii, iii
ਅਹੁਦਾ-ਨਿਵਾਜੀ1986 (10ਵਾਂ ਅਜਲਾਸ)
ਹਵਾਲਾ ਨੰਬਰ373
ਇਲਾਕਾਯੂਰਪ ਅਤੇ ਉੱਤਰੀ ਅਮਰੀਕਾ

ਸਟੋਨਹੈਂਜ ਵਿਲਟਸ਼ਾਇਰ, ਇੰਗਲੈਂਡ ਵਿਚਲਾ ਇੱਕ ਲਿਖਤੀ ਇਤਿਹਾਸ ਤੋਂ ਵੀ ਪੁਰਾਣਾ ਸਮਾਰਕ ਹੈ ਜੋ ਏਮਜ਼ਬਰੀ ਤੋਂ 2 ਮੀਲ (3 ਕਿ.ਮੀ.) ਪੱਛਮ ਅਤੇ ਸੈਲਿਸਬਰੀ ਤੋਂ 8 ਮੀਲ (13 ਕਿ.ਮੀ.) ਉੱਤਰ ਵੱਲ ਪੈਂਦਾ ਹੈ। ਇਹ ਦੁਨੀਆ ਦੇ ਸਭ ਤੋਂ ਮਸ਼ਹੂਰ ਟਿਕਾਣਿਆਂ ਵਿੱਚੋਂ ਇੱਕ ਹੈ ਜੋ ਖੜ੍ਹੇ ਕੀਤੇ ਪੱਥਰਾਂ ਦੇ ਇੱਕ ਚੱਕਰ ਦੇ ਰੂਪ ਵਜੋਂ ਉਸਾਰਿਆ ਗਿਆ ਹੈ। ਇਹਦੇ ਨੇੜਲੇ ਇਲਾਕਿਆਂ ਵਿੱਚ ਪੁਰਾਤਨ ਲੋਕਾਂ ਦੇ ਕਬਰਿਸਤਾਨ ਵੀ ਹਨ।[1]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Christopher Young, Amanda Chadburn, Isabelle Bedu (July 2008). "Stonehenge World Heritage Site Management Plan". UNESCO: 18.