ਸਤਿਕਾਰ ਕੌਰ
ਦਿੱਖ
ਸਤਿਕਾਰ ਕੌਰ | |
|---|---|
| ਵਿਧਾਇਕ, ਪੰਜਾਬ | |
| ਦਫ਼ਤਰ ਵਿੱਚ 2017-2022 | |
| ਹਲਕਾ | ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਚੋਣ ਹਲਕਾ |
| ਨਿੱਜੀ ਜਾਣਕਾਰੀ | |
| ਜਨਮ | ਪਿੰਡ ਬਹਿਬਲ ਖੁਰਦ, ਫ਼ਰੀਦਕੋਟ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਜੱਸਮੇਲ ਸਿੰਘ |
| ਬੱਚੇ | 2 ਮੁੰਡਾ, 1 ਕੁੜੀਆਂ |
| ਮਾਪੇ |
|
| ਰਿਹਾਇਸ਼ | ਪਿੰਡ - ਸ਼ਕੂਰ, ਜਿਲ੍ਹਾ - ਫਿਰੋਜ਼ਪੁਰ |
| ਪੇਸ਼ਾ | ਖੇਤੀਬਾੜੀ |
ਸਤਿਕਾਰ ਕੌਰ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਚੋਣ ਹਲਕਾਕਾ।[1]