ਸਤਿੰਦਰ ਸੱਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਤਿੰਦਰ ਸੱਤੀ
ਤਸਵੀਰ:Satinder Satti a popular TV anchor, and Punjab Arts Council chairperson,Punjab,India 01.jpg
ਸਤਿੰਦਰ ਸੱਤੀ
ਜਾਣਕਾਰੀ
ਵੰਨਗੀ(ਆਂ)ਭੰਗੜਾ
ਕਿੱਤਾਐਂਕਰ,ਕਵਿਤਰੀ, ਅਭਿਨੇਤਰੀ, ਗਾਇਕਾ

ਸਤਿੰਦਰ ਸੱਤੀ ਪੰਜਾਬ ਦੀ ਮਸ਼ਹੂਰ ਅਭਿਨੇਤਰੀ, ਐਂਕਰ, ਕਵਿਤਰੀ, ਗਾਇਕਾ ਅਤੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਹੈ।[1][2] ਇਸ ਨੇ ਟੈਲੀਵਿਜ਼ਨ ਐਂਕਰਿੰਗ ਵਿੱਚ ਕਈ ਇਨਾਮ ਜਿੱਤੇ।[3]

ਜ਼ਿੰਦਗੀ[ਸੋਧੋ]

ਸਤਿੰਦਰ ਸੱਤੀ ਦਾ ਜਨਮ ਬਟਾਲਾ ਵਿਖੇ ਹੋਇਆ ਹੈ।

ਕੈਰੀਅਰ[ਸੋਧੋ]

ਸੱਤੀ ਨੇ ਆਪਣੀ ਬੀ.ਏ. ਦੀ ਡਿਗਰੀ ਆਰ ਆਰ ਬਾਵਾ ਡੀ ਏ.ਵੀ. ਕਾਲਜ ਬਟਾਲਾ ਤੋਂ ਕੀਤੀ। ਫਿਰ ਮਾਸਟਰ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ। ਇਸ ਨੇ ਐਂਕਰਿੰਗ ਦੀ ਸ਼ੁਰੂਆਤ ਯੂਨੀਵਰਸਿਟੀ ਯੂਥ ਫੇਸਟੀਵਲ ਤੋਂ ਕੀਤੀ। ਇਸ ਤੋਂ ਬਾਅਦ ਇਸ ਨੇ ਦੂਰਦਰਸ਼ਨ ਜਲੰਧਰ, ਅਲਫਾ ਪੰਜਾਬੀ, ਈ.ਟੀ.ਸੀ, ਪੀ.ਟੀ.ਸੀ. ਚੈਨਲਾਂ ਤੇ ਕੰਮ ਕੀਤਾ। ਸੱਤੀ ਨੇ ਬਹੁਤ ਸਾਰੇ ਪਰੋਗਰਾਮ ਵਿੱਚ ਕੰਮ ਕੀਤਾ ਤਾਂ ਕਿ ਪੰਜਾਬ ਦੇ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।[4]. ਇਸਦੀਆਂ ਦੋ ਕੈਸਿਟਾ ਆਈਆਂ ਹਨ- ਮੋਹ ਅਤੇ ਪੀਂਘ

==ਕਾਵਿ ਸੰਗ੍ਰਹਿ ਅਣਜੰਮਿਆ ਬੋਟ

ਐਂਕਰਿੰਗ[ਸੋਧੋ]

 • ਕੁਝ ਪਲ ਤੇਰੇ ਨਾਮ
 • ਐਕਸਕਿਉਜ਼ਮੀ ਪਲੀਜ਼
 • ਲਿਸ਼ਕਾਰਾ
 • ਦਿਲ ਦੀਆਂ ਗੱਲਾਂ
 • ਕੌਤ ਓਨ ਕੈਮਰਾ

ਫਿਲਮਾਂ ਦੀ ਸੂਚੀ[ਸੋਧੋ]

 • ਜੀ ਆਇਆਂ ਨੂੰ
 • ਲਾਲ ਚੂੜੀਆਂ
 • ਸਾਂਝ ਦਿਲਾਂ ਦੀ
 • ਮਾਈ ਸੇਲਫ਼ ਪੈਂਡੂ[5]

ਐਲਬਮ[ਸੋਧੋ]

 • ਪੀਂਘ
 • ਮੋਹ
 • ਰੂਬਰੂ

ਹਾਵਲੇ[ਸੋਧੋ]