ਸਨਾਇਆ ਇਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਨਾਇਆ ਇਰਾਨੀ ਸਹਿਗਲ [1]
Sayana irani mohit sehgal colors indian telly awards cropped 2.jpg
ਇਰਾਨੀ 2012 ਵਿੱਚ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਡਾਂਸਰ, ਮਾਡਲ
ਸਰਗਰਮੀ ਦੇ ਸਾਲ2006-ਵਰਤਮਾਨ
ਸਾਥੀਮੋਹਿਤ ਸਹਿਗਲ (2016-ਵਰਤਮਾਨ)[2]

ਸਨਾਇਆ ਇਰਾਨੀ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਇਸਦਾ ਪਹਿਲਾ ਵੱਡਾ ਰੋਲ ਭਾਰਤੀ ਯੂਥ ਸ਼ੋ ਮਿਲੇ ਜਬ ਹਮ ਤੁਮ  ਸੀ। ਇਸ ਤੋਂ  ਬਾਅਦ ਇਸਨੂੰ ਇਸ ਪਿਆਰ ਕੋ ਕਿਆ ਨਾਮ ਦੂੰ?, ਛੰਨਛੰਨ  ਅਤੇ ਰੰਗਰਸਿਆ  ਤੋਂ ਆਪਣੀ ਪਛਾਣ ਬਣਾਈ। [3][4]

ਮੁੱਢਲਾ ਜੀਵਨ[ਸੋਧੋ]

ਇਰਾਨੀ ਨੇ ਊਟੀ ਵਿੱਖੇ ਸੱਤ ਸਾਲ ਬਾਰਡਿੰਗ ਸਕੂਲ ਵਿੱਚ ਪੜ੍ਹਾਈ ਕੀਤੀ।[5] ਇਸ ਤੋਂ ਬਾਅਦ, ਸਨਾਇਆ ਨੇ ਸਿਦੇਨਹਮ ਕਾਲਜ ਤੋਂ ਆਪਣੀ ਗ੍ਰੈਜੁਏਸ਼ਨ ਦੀ ਡਿਗਰੀ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਇਹ ਐਮਬੀਏ ਦੀ ਡਿਗਰੀ ਕਰਨਾ ਚਾਹੁੰਦੀ ਸੀ ਪਰ ਇਹ ਇਹ ਇੱਕ ਅਭਿਨੇਤਰੀ ਬਣ ਗਈ।

ਇਰਾਨੀ ਨੇ 19 ਨਵੰਬਰ, 2010 ਨੂੰ ਮਿਲੇ ਜਬ ਹਮ ਤੁਮ  ਨਾਟਕ ਦੇ ਆਖ਼ਿਰੀ ਦਿਨ ਦੇ ਸ਼ੂਟ ਦੌਰਾਨ ਆਪਣੇ ਸਹਿ-ਕਲਾਕਾਰ ਨਾਲ ਆਪਣੇ ਸਬੰਧ ਬਾਰੇ ਘੋਸ਼ਣਾ ਕੀਤੀ।[6]

ਆਪਣੇ ਕੈਰੀਅਰ ਦੇ ਸ਼ੁਰੂਆਤ ਵਿੱਚ, ਇਰਾਨੀ ਹਿੰਦੀ ਭਾਸ਼ਾ ਬੋਲਣ ਵਿੱਚ ਮਾਹਿਰ ਨਹੀਂ ਸੀ ਅਤੇ ਕਈ ਮੌਕਿਆ ਉੱਪਰ ਭਾਸ਼ਾ ਨਾਲ ਕੀਤੇ ਸੰਘਰਸ਼ਾਂ ਬਾਰੇ ਵੀ ਇਹ ਗੱਲ ਕਰਦੀ ਹੈ।[7]

25 ਜਨਵਰੀ 2016 ਵਿੱਚ, ਸਨਾਇਆ ਨੇ ਆਪਣੇ ਪ੍ਰੇਮੀ ਅਤੇ ਮਿਲੇ ਜਬ ਹਮ ਤੁਮ, ਸੀਰਿਅਲ ਦੇ ਸਹਿ-ਕਲਾਕਾਰ ਅਭਿਨੇਤਾ ਮੋਹਿਤ ਸਹਿਗਲ  ਨਾਲ  ਗੋਆ ਵਿੱਖੇ ਵਿਆਹ ਕਰਵਾਇਆ।[8][9]

ਕੈਰੀਅਰ[ਸੋਧੋ]

ਟੈਲੀਵਿਜਨ[ਸੋਧੋ]

ਸਾਨਿਆ ਆਪਣੇ ਪਤੀ ਅਤੇ ਅਭਿਨੇਤਾ ਮੋਹਿਤ ਸਹਿਗਲ ਨਾਲ

ਇਰਾਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ।  ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਯਸ਼ ਰਾਜ ਫ਼ਿਲਮਜ਼ ਦੀ ਫ਼ਿਲਮ ਫ਼ਨਾ (ਫਿਲਮ) (2006) ਵਿੱਚ  ਬਤੌਰ ਮਹਬੂਬਾ  ਇੱਕ ਛੋਟੇ ਰੋਲ ਨਾਲ ਕੀਤੀ।[10] ਇਰਾਨੀ ਦੀ ਪਹਿਲੀ ਮੁੱਖ ਭੂਮਿਕਾ ਸਟਾਰ ਵਨ ਦੇ ਨਾਟਕ ਮਿਲੇ ਜਬ ਹਮ ਤੁਮ (2008-2010) ਵਿੱਚ,[11] ਬਤੌਰ ਗੁੰਜਨ ਕੀਤੀ।[12] ਇਸ ਤੋਂ ਬਾਅਦ, ਇਸਨੇ ਖ਼ੁਸ਼ੀ ਕੁਮਾਰੀ ਗੁਪਤਾ ਸਿੰਘ ਰਾਇਜ਼ਾਦਾ, ਇਸ ਪਿਆਰ ਕੋ ਕਿਆ ਨਾਮ ਦੂੰ? (2011-2012) ਵਿੱਚ ਔਰਤ ਨਾਇਕ ਵਜੋਂ ਕਿਰਦਾਰ ਨਿਭਾਇਆ।[13] ਇਹਨਾਂ ਦੋਨਾਂ ਨਾਟਕਾਂ ਨੇ ਸਨਾਇਆ ਨੂੰ ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ ਵਿਚੋਂ ਇੱਕ ਮਸ਼ਹੂਰ ਅਦਾਕਾਰਾ ਦੀ ਪਛਾਣ ਦਿੱਤੀ।[14] 

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ
ਟੈਲੀਵਿਜ਼ਨ
ਕਾਲਪਨਿਕ ਸ਼ੋ
 • 2007 - ਲੈਫਟ ਰਾਇਟ ਲੈਫਟ  ਬਤੌਰ ਕੈਡੇਟ ਸਮੀਰਾ ਸ਼ਰਾਫ
 • 2008 - ਰਾਧਾ ਕੀ  ਬੇਟੀਆਂ ਕੁਛ ਕਰ ਦਿਖਾਏਂਗੀ  ਬਤੌਰ ਸਾਨਿਆ
 • 2008 - 10 - ਮਿਲੇ  ਜਬ  ਹਮ  ਤੁਮ  ਗੁੰਜਨ ਭੂਸ਼ਣ
 • 2011 - 12 - ਇਸ ਪਿਆਰ ਕੋ ਕਿਆ ਨਾਮ ਦੂੰ?ਬਤੌਰ ਖ਼ੁਸ਼ੀ ਕੁਮਾਰੀ ਗੁਪਤਾ ਸਿੰਘ ਰਾਇਜ਼ਾਦਾ
 • 2013 - ਛੰਨਛੰਨ  ਬਤੌਰ ਛੰਨਛੰਨ ਸਰਾਭਾਈ-ਬੋਰੀਸਾਗਰ
 • 2013 - 14 -ਰੰਗਰਸਿਆ  ਬਤੌਰ ਪਾਰਵਤੀ ਰੁਦਰ ਪ੍ਰਤਾਪ ਰਾਨਾਵਤ  (ਪਾਰੋ) / ਮੀਰਾਮਹਿਰਾ

ਹਵਾਲੇ[ਸੋਧੋ]

 1. "Congratulations Mr.and Mrs. Sehgal". The Telly Tadka. 
 2. "From reel to real life jodis". The Times of India. 
 3. "Bigg Boss: 'Don't like Tanishaa anymore' - The Times of India". Timesofindia.indiatimes.com. 2013-12-20. Retrieved 2014-04-19. 
 4. "Learnt what not to do after Chhanchhan: Sanaya Irani - The Times of India". Timesofindia.indiatimes.com. 2014-01-03. Retrieved 2014-04-19. 
 5. "From Fanaa to Mile Jab Hum Tum". Rediff.com. 2004-12-31. Retrieved 2014-04-19. 
 6. "We are opposites who attract: Sanaya, Mohit - The Times of India". Articles.timesofindia.indiatimes.com. 2011-08-14. Retrieved 2014-04-19. 
 7. "From Fanaa to Mile Jab Hum Tum". Rediff.com. 2004-12-31. Retrieved 2014-04-19. 
 8. "Sanaya Irani and Mohit Sehgal ties the knot in Goa". The Indian Express. 
 9. "Sanaya Irani: Women just want to take a selfie and men just want to steal a kiss". 
 10. "From Fanaa to Mile Jab Hum Tum". Rediff.com. Retrieved 2012-06-09. 
 11. "College days are back with Miley Jab Hum Tum". Oneindia.in. Retrieved 2012-06-09. 
 12. "Sanaya Irani / Gunjan - Miley Jab Hum Tum". STAROne.in. Retrieved 2012-06-09. 
 13. "Replacement stars rewrite TRPs". Times Of India. Retrieved 2012-06-09. 
 14. "Soap star 'overwhelmed' by welcome from crowds". This is Leicestershire. Retrieved 2012-06-09. 

ਬਾਹਰੀ ਕੜੀਆਂ[ਸੋਧੋ]