ਸਨਾ ਗੁਲਜ਼ਾਰ
ਨਿੱਜੀ ਜਾਣਕਾਰੀ | ||||||||||||||
---|---|---|---|---|---|---|---|---|---|---|---|---|---|---|
ਪੂਰਾ ਨਾਮ | Sana Gulzar | |||||||||||||
ਜਨਮ | Punjab, Pakistan | 20 ਜਨਵਰੀ 1992|||||||||||||
ਬੱਲੇਬਾਜ਼ੀ ਅੰਦਾਜ਼ | Right-handed | |||||||||||||
ਗੇਂਦਬਾਜ਼ੀ ਅੰਦਾਜ਼ | Right-arm offbreak | |||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||
ਰਾਸ਼ਟਰੀ ਟੀਮ | ||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||
ਸਾਲ | ਟੀਮ | |||||||||||||
2006/07 | Multan Women | |||||||||||||
ਸਰੋਤ: ESPN Cricinfo, 12 February 2014 | ||||||||||||||
Medal record
|
ਸਨਾ ਗੁਲਜ਼ਾਰ (ਜਨਮ 20 ਜਨਵਰੀ 1992) ਪਾਕਿਸਤਾਨ ਦੀ ਇੱਕ ਕ੍ਰਿਕਟਰ ਹੈ।
ਕਰੀਅਰ[ਸੋਧੋ]
ਸਨਾ ਨੂੰ 2010 ਵਿੱਚ ਚੀਨ ਦੀਆਂ ਏਸ਼ਿਆਈ ਖੇਡਾਂ ਵਿੱਚ ਖੇਡਣ ਲਈ ਚੁਣਿਆ ਗਿਆ ਸੀ।[1] ਸਨਾ ਨੂੰ ਸ੍ਰੀਲੰਕਾ ਵਿੱਚ 2011 ਦੀ ਮਹਿਲਾ ਟੀ -20 ਕੁਆਡਾਂਗੁਲਰ ਲੜੀ ਲਈ ਪਾਕਿਸਤਾਨ ਦੀ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ ਸੀ।[2]
ਹਵਾਲੇ[ਸੋਧੋ]
- ↑ Khalid, Sana to lead Pakistan in Asian Games cricket event onepakistan. 29 September 2010. Retrieved 10 October 2010.
- ↑ "Women's t20 Quadrangular Series (in Sri Lanka), 2011 Pakistan Women Squad". ESPNCricinfo. Retrieved 13 November 2020.