ਸਨੂਕਰ
Jump to navigation
Jump to search
2014 ਵਰਲਡ ਚੈਂਪੀਅਨ ਮਾਰਕ ਸ਼ੈੱਲਬੀ ਇੱਕ ਖੇਡ ਦੌਰਾਨ | |
ਸਰਬ-ਉੱਚ ਅਦਾਰਾ | ਵਰਲਡ ਸਨੂਕਰ ਐਸੋਸੀਏਸ਼ਨ |
---|---|
ਪਹਿਲੋਂ ਖੇਡੀ ਗਈ | 19ਵੀਂ ਸਦੀ |
ਗੁਣ | |
ਛੋਹ | ਨਹੀਂ |
ਕਿਸਮ | ਕਿਊ ਖੇਡ |
ਸਾਜ਼ੋ-ਸਮਾਨ | ਸਨੂਕਰ ਗੇਂਦਾਂ |
ਮੌਜੂਦਗੀ | |
ਓਲੰਪਿਕ | ਆਈ ਓ ਸੀ ਮਾਨਤਾ; 2020 ਵਿੱਚ ਸ਼ਾਮਲ ਕਰਨ ਦਾ ਸੱਦਾ[1] |
ਸਨੂਕਰ ਇੱਕ ਕਿਊ (ਸੋਟੀ ਨਾਲ਼ ਗੇਂਦਾਂ ਉੱਤੇ ਸੱਟ ਮਾਰਨ ਵਾਲ਼ੀ) ਖੇਡ ਹੈ ਜੋ ਹਰੇ ਕੱਪੜੇ ਜਾਂ ਬੂਰ ਨਾਲ਼ ਢਕੇ ਮੇਜ਼ ਉੱਤੇ ਖੇਡੀ ਜਾਂਦੀ ਹੈ ਜਿਹਦੇ ਹਰੇਕ ਕੋਨੇ ਵਿੱਚ ਅਤੇ ਲੰਮੀਆਂ ਬਾਹੀਆਂ ਦੇ ਵਿਚਕਾਰ ਝ਼ੋਲ਼ੀਆਂ ਹੁੰਦੀਆਂ ਹਨ। ਇਸ ਮੇਜ਼ ਦਾ ਨਾਪ 11 ਫੁੱਟ 8 1⁄2 ਇੰਚ × 5 ਫੁੱਟ 10 ਇੱੰਚ (3569 ਮਿਮੀ x 1778 ਮਿਮੀ) ਹੁੰਦਾ ਹੈ ਜਿਹਨੂੰ ਆਮ ਤੌਰ ਉੱਤੇ 12 × 6 ਫੁੱਟ ਦੱਸ ਦਿੱਤਾ ਜਾਂਦਾ ਹੈ।
ਹਵਾਲੇ[ਸੋਧੋ]
- ↑ "Snooker bids to be Olympic Sport", BBC Sport, 22 January 2015, (Retrieved 28 April 2015)
ਬਾਹਰਲੇ ਜੋੜ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ ਸਨੂਕਰ ਨਾਲ ਸਬੰਧਤ ਮੀਡੀਆ ਹੈ। |
- ਸੰਸਾਰ ਸਨੂਕਰ ਸਭਾ
- ਕੌਮਾਂਤਰੀ ਬਿਲੀਅਡ ਅਤੇ ਸਨੂਕਰ ਸੰਘ
- ਯੂਰਪੀ ਬਿਲੀਅਡ ਅਤੇ ਸਨੂਕਰ ਸਭਾ
- Scottish Snooker NGB for Snooker & Billiards in Scotland
- ਲਾਸੇ - Spanish Amateur League of Snooker
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |