ਸਪਨਾ ਪੂਨੀਆ
ਦਿੱਖ
ਨਿੱਜੀ ਜਾਣਕਾਰੀ | |
---|---|
ਜਨਮ | 2 ਜਨਵਰੀ 1988 |
ਖੇਡ | |
ਦੇਸ਼ | ਭਾਰਤ |
ਖੇਡ | ਟਰੈਕ ਅਤੇ ਫੀਲਡ |
29 ਅਗਸਤ 2015 ਤੱਕ ਅੱਪਡੇਟ |
ਸਪਨਾ ਪੂਨੀਆ (ਜਨਮ 2 ਜਨਵਰੀ 1988) ਇੱਕ ਭਾਰਤੀ ਮਹਿਲਾ ਅਥਲੀਟ ਹੈ ਅਤੇ ਉਹ ਇੱਕ ਦੌੜਾਕ ਹੈ। ਸਪਨਾ ਦਾ ਜਨਮ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਹੋਇਆ ਸੀ। ਸਪਨਾ ਨੇ 2015 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਸੀ।[1] ਉਸਨੇ ਰਿਓ ਡੀ ਜਨੇਰੋ ਵਿਖੇ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਵੀ ਕੁਆਲੀਫਾਈ ਕੀਤਾ ਸੀ।[2][3] 2015 ਰਾਸ਼ਟਰੀ ਖੇਡਾਂ ਵਿੱਚ ਸਪਨਾ ਨੇ 20 ਕਿਲੋਮੀਟਰ ਰੇਸਵਾਕ ਵਿੱਚ 1:40:35.70 ਦਾ ਸਮਾਂ ਲੈ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ।[4][5]
ਸਪਨਾ ਪੂਨਿਆ ਰਾਜਸਥਾਨ ਪੁਲਿਸ ਵਿੱਚ ਵੀ ਸੇਵਾ ਨਿਭਾ ਰਹੀ ਹੈ।[2][3]
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]ਇਹ ਭਾਰਤੀ ਐਥਲੀਟ ਦੀ ਜੀਵਨੀ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |