ਸਪਾਡੈਕਸ
![]() ਟੈਸਟਿੰਗ ਦੌਰਾਨ ਸਪਾਡੈਕਸ ਚੇਜਰ (SDX01) ਅਤੇ ਟਾਰਗੇਟ (SDX02) ਸਪੇਸਕਰਾਫ਼ਟ | |
ਚਾਲਕ | ਇਸਰੋ |
---|---|
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ | |
ਬੱਸ | Modified IMS-1 |
ਨਿਰਮਾਤਾ | ਯੂ.ਆਰ. ਰਾਓ ਸੈਟੇਲਾਈਟ ਸੈਂਟਰ (ਇਸਰੋ) ਅਨੰਤ ਟੈਕਨਾਲੌਜੀਸ |
ਮਿਸ਼ਨ ਦੀ ਸ਼ੁਰੂਆਤ | |
ਛੱਡਣ ਦੀ ਮਿਤੀ | 30 ਦਸੰਬਰ 2024, 10:00 ਰਾਤ ਆਈਐੱਸਟੀ (16:30 ਯੂਟੀਸੀ) |
ਰਾਕਟ | ਪੀ.ਐੱਸ.ਐੱਲ.ਵੀ.-ਸੀ.ਏ. ਸੀ.60[1] |
ਛੱਡਣ ਦਾ ਟਿਕਾਣਾ | ਸਤੀਸ਼ ਧਵਨ ਪੁਲਾੜ ਕੇਂਦਰ ਪਹਿਲਾ ਲਾਂਚ ਪੈਡ |
ਠੇਕੇਦਾਰ | ਇਸਰੋ |
ਸਪਾਡੈਕਸ (ਅੰਗ੍ਰੇਜ਼ੀ: SpaDex) ਜਾਂ ਸਪੇਸ ਡੌਕਿੰਗ ਪ੍ਰਯੋਗ (ਅੰਗ੍ਰੇਜ਼ੀ: Space Docking Experiment) ਇੱਕ ਜੁੜਵਾਂ ਸੈਟੇਲਾਈਟ ਮਿਸ਼ਨ ਹੈ ਜੋ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦ੍ਵਾਰਾ ਮਨੁੱਖੀ ਸਪੇਸ ਫ਼ਲਾਈਟ, ਇਨ-ਸਪੇਸ ਸੈਟੇਲਾਈਟ ਸਰਵਿਸਿੰਗ ਅਤੇ ਹੋਰ ਕਾਰਜਾਂ ਵਿੱਚ ਐਪਲੀਕੇਸ਼ਨਾਂ ਦੇ ਦਾਇਰੇ ਦੇ ਨਾਲ਼ ਔਰਬਿਟਲ ਰੈਂਡੇਜ਼ਵਸ, ਡੌਕਿੰਗ, ਫ਼ਾਰਮੇਸ਼ਨ ਫ਼ਲਾਇੰਗ ਨਾਲ ਸਬੰਧਤ ਤਕ਼ਨਾਲੋਜੀਆਂ ਨੂੰ ਪਰਿਪੱਕ ਬਣਾਉਣ ਲਈ ਵਿਕਸਤ ਕੀਤਾ ਗਿਆ ਹੈ।
ਸਪਾਡੈਕਸ ਵਿੱਚ ਦੋ ਸੋਧੇ ਹੋਏ IMS-1 ਕਲਾਸ (220 ਕਿਲੋਗ੍ਰਾਮ) ਉਪਗ੍ਰਹਿ ਹਨ, ਇੱਕ ਚੇਜ਼ਰ ਅਤੇ ਦੂਜਾ ਟਾਰਗੇਟ ਹੈ ਅਤੇ ਦੋਵਾਂ ਨੂੰ ਸਹਿ-ਯਾਤਰੀ ਜਾਂ ਸਹਾਇਕ ਪੇਲੋਡ ਵਜੋਂ ਲਾਂਚ ਕੀਤਾ ਗਿਆ ਹੈ।[2] ਦੋਵੇਂ ਸੈਟੇਲਾਈਟ ਥੋੜ੍ਹੇ ਵੱਖਰੇ ਔਰਬਿਟ ਵਿੱਚ ਇੰਜੈਕਟ ਕੀਤੇ ਗਏ ਸਨ।
ਐਨ ਸੁਰੇਂਦਰਨ ਸਪਾਡੈਕਸ ਮਿਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਹਨ।[3] ਮਿਸ਼ਨ ਨੂੰ 30 ਦਸੰਬਰ 2024 ਨੂੰ 16:30 ਯੂਟੀਸੀ 'ਤੇ ਸਮਰਪਿਤ ਧ੍ਰੁਵੀ ਉਪਗ੍ਰਹਿ ਲਾਂਚ ਵਾਹਨ 'ਤੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ ਸੀ।[4][5]
ਭਵਿੱਖ ਦੇ ਵਿਕਾਸ
[ਸੋਧੋ]30 ਦਸੰਬਰ, 2024 ਨੂੰ ਸਪਾਡੈਕਸ ਮਿਸ਼ਨ ਦੀ ਲਾਂਚਿੰਗ ਤੋਂ ਬਾਅਦ ਦੀ ਬ੍ਰੀਫ਼ਿੰਗ ਦੌਰਾਨ, ਇਸਰੋ ਦੇ ਮੁਖੀ ਸ਼੍ਰੀਧਰ ਪਣਿੱਕਰ੍ ਸੋਮਨਾਥ੍ ਨੇ ਘੋਸ਼ਣਾ ਕੀਤੀ ਕਿ ਵੱਡੇ ਆਕਾਰ ਅਤੇ ਜਟਿਲਤਾ ਵਾਲ਼ੇ ਵਾਧੂ ਸਪਾਡੈਕਸ ਮਿਸ਼ਨ ਲਾਂਚ ਕੀਤੇ ਜਾਣਗੇ, ਜੋ ਕਿ ਗਗਨਯਾਨ ਅਤੇ ਭਾਰਤੀ ਅੰਤਰਿਕਸ਼ ਸਟੇਸ਼ਨ ਲਈ ਵੱਡੀਆਂ ਡਾਕਿੰਗ ਪ੍ਰਣਾਲੀਆਂ ਨੂੰ ਦਰਸਾਉਂਦੇ ਹਨ।[6]
ਹਵਾਲੇ
[ਸੋਧੋ]- ↑ "PSLV-C60 SPADEX Mission" (PDF). ISRO. Archived from the original (PDF) on 28 ਦਸੰਬਰ 2024. Retrieved 28 December 2024.
- ↑ "Dual-Lever Rigidisation Mechanism With A Self-Hold Down Feature For Autonomous Docking Of Spacecraft". September 9, 2022.
- ↑
- ↑
- ↑ Smith, Martin (2024-12-30). "India to launch SPADEX space docking demonstration, begins assembly of human-rated launch vehicle". NASASpaceFlight.com (in ਅੰਗਰੇਜ਼ੀ (ਅਮਰੀਕੀ)). Retrieved 2024-12-30.
- ↑
ਹਵਾਲੇ ਵਿੱਚ ਗ਼ਲਤੀ:<ref>
tag with name "insti-research" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "isro-announcement" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "isro-annualreport-2018-2019" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "isro-budget-2013-2014" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "isro-grants" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "isro-research" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "isro-respond" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "rg-relative" defined in <references>
is not used in prior text.
<ref>
tag with name "timesofindia-20170502" defined in <references>
is not used in prior text.