ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਸ਼ਟਰੀ ਪੁਰਾਤਤਵ ਅਜਾਇਬ-ਘਰ
Museo Arqueológico Nacional
ਸਾਹਮਣੇ ਵਾਲੀ ਦੀਵਾਰ
Map
ਸਥਾਪਨਾ1867
ਟਿਕਾਣਾਮਾਦਰੀਦ, ਸਪੇਨ
ਕਿਸਮਪੁਰਾਤਤਵ ਅਜਾਇਬ-ਘਰ
ਨਿਰਦੇਸ਼ਕਆਂਦਰੇਸ ਕਾਰੇਤੇਰੋ ਪੇਰੇਸ
ਵੈੱਬਸਾਈਟman.mcu.es
ਰਾਸ਼ਟਰੀ ਪੁਰਾਤਤਵ ਅਜਾਇਬ-ਘਰ
ਮੂਲ ਨਾਮ
Spanish: Museo Arqueológico Nacional
ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ is located in ਸਪੇਨ
ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ
ਰਾਸ਼ਟਰੀ ਪੁਰਾਤਤਵ ਅਜਾਇਬ-ਘਰ ਦੀ ਸਪੇਨ ਵਿੱਚ ਸਥਿਤੀ
ਸਥਿਤੀਮਾਦਰੀਦ, ਸਪੇਨ
Invalid designation
Official nameMuseo Arqueológico Nacional
Typeਅਚੱਲ
Criteriaਸਮਾਰਕ
Designated1962[1]
Reference no.RI-51-0001373

ਸਪੇਨ ਦਾ ਰਾਸ਼ਟਰੀ ਪੁਰਾਤਤਵ ਅਜਾਇਬ-ਘਰ (Spanish: Museo Arqueológico Nacional) ਮਾਦਰੀਦ, ਸਪੇਨ ਵਿੱਚ ਸਥਿਤ ਹੈ। ਇਹ ਪਲਾਸਾ ਦੇ ਕੋਲੋਨ ਦੇ ਨਾਲ ਸਥਿਤ ਹੈ। ਇਸ ਦੀ ਇਮਾਰਤ ਰਾਸ਼ਟਰੀ ਲਾਇਬ੍ਰੇਰੀ ਨਾਲ ਸਾਂਝੀ ਹੈ।

ਇਸ ਦੀ ਸਥਾਪਨਾ 1867 ਵਿੱਚ ਇਸਾਬੈਲ ਦੂਜੀ ਦੁਆਰਾ ਕੀਤੀ ਗਈ।

2008 ਵਿੱਚ ਇਸਨੂੰ ਸੁਰਜੀਤੀ ਲਈ ਬੰਦ ਕੀਤਾ ਗਿਆ ਸੀ। ਅਨੁਮਾਨ ਅਨੁਸਾਰ ਇਹ ਕੰਮ 2013 ਤੱਕ ਪੂਰਾ ਹੋ ਜਾਣਾ ਸੀ[2] ਪਰ ਇਹ ਅਜਾਇਬ-ਘਰ ਅਪਰੈਲ 2014 ਤੱਕ ਬੰਦ ਰਿਹਾ।[3]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Database of protected buildings (movable and non-movable) of the Ministry of Culture of Spain (Spanish).
  2. "The Countdown Begins" (in Spanish). National Archaeological Museum. Retrieved 2013-07-17.{{cite web}}: CS1 maint: unrecognized language (link)
  3. Official website (in Spanish), plus information from Madrid Tourist Office etc, as at November 24, 2013.

ਪੁਸਤਕ ਸੂਚੀ[ਸੋਧੋ]

ਬਾਹਰੀ ਸਰੋਤ[ਸੋਧੋ]