ਸਬਵੇ ਸਰਫ਼ਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਬਵੇ ਸਰਫ਼ਰਜ਼
Subway Surfers
ਵਿਕਾਸੀ ਕਿਲੂ ਅਤੇ ਸਾਈਬੋ ਗੇਮਜ਼
ਪ੍ਰਕਾਸ਼ਕ ਕਿਲੂ
ਵਰਤਾਵਾ ਕਿਲੂ
ਮੰਚ ਆਈ.ਓ.ਐੱਸ., ਐਂਡਰਾਇਡ, ਵਿੰਡੋਜ਼ ਫ਼ੋਨ 8, ਵਿੰਡੋਜ਼ ਐਕਸ.ਪੀ., ਵਿੰਡੋਜ਼ 7, ਵਿੰਡੋਜ਼ 8
ਜਾਰੀ ਕਰਨ ਦੀ ਮਿਤੀ(ਆਂ) ਮਈ 2012
ਤਰੀਕਾ(ਕੇ) ਇੱਕ-ਖਿਡਾਰੀ
ਵੰਡ ਆਈਟਿਊਨਜ਼, ਗੂਗਲ ਪਲੇਅ, ਐਮਾਜ਼ਾਨ ਐਪਸਟੋਰ, ਕਿੰਡਲ ਫ਼ਾਇਅਰ ਵਾਸਤੇ ਐਪਟਾਇਡ ਅਤੇ ਵਿੰਡੋਜ਼ ਫ਼ੋਨ ਸਟੋਰ

ਸਬਵੇ ਸਰਫ਼ਰਜ਼ ਇੱਕ ਲਗਾਤਾਰ ਦੌੜ ਵਾਲ਼ੀ ਮੋਬਾਈਲ ਖੇਡ ਹੈ ਜਿਸ ਨੂੰ ਕਿਲੂ,[1] ਡੈੱਨਮਾਰਕ ਵਿੱਚ ਅਧਾਰਤ ਇੱਕ ਨਿੱਜੀ ਕੰਪਨੀ ਅਤੇ ਸਾਈਬੋ ਗੇਮਜ਼ ਨੇ ਰਲ਼ ਕੇ ਤਿਆਰ ਕੀਤਾ ਹੈ।[2] ਇਹ ਐਂਡਰਾਇਡ, ਆਈ.ਓ.ਐੱਸ. ਅਤੇ ਵਿੰਡੋਜ਼ ਫ਼ੋਨ ਦੇ ਮੰਚਾਂ ਉੱਤੇ ਮੌਜੂਦ ਹੈ। ਖਿਡਾਰੀ ਇੱਕ ਨੌਜਵਾਨ ਬਦਮਾਸ਼ ਦਾ ਰੋਲ ਅਦਾ ਕਰਦੇ ਹਨ ਜੋ ਮੈਟਰੋ ਰੇਲ ਉੱਤੇ ਬੇਘਰ ਕਲਾ ਕਰਨ ਵੇਲੇ ਰੰਗੇ ਹੱਥ ਫੜੇ ਜਾਣ ਉੱਤੇ ਇੰਸਪੈਕਟਰ ਅਤੇ ਉਹਦੇ ਕੁੱਤੇ ਤੋਂ ਬਚਣ ਲਈ ਲੀਹਾਂ ਉੱਤੇ ਭੱਜਦਾ ਹੈ। ਜਿਉਂ-ਜਿਉਂ ਇਹ ਬਦਮਾਸ਼ ਭੱਜਦਾ ਹੈ, ਇਹ ਹਵਾ 'ਚ ਟੰਗੇ ਸੋਨੇ ਦੇ ਸਿੱਕੇ ਇਕੱਠੇ ਕਰਦਾ ਹੈ ਅਤੇ ਨਾਲ਼ ਹੀ ਰੇਲ-ਗੱਡੀਆਂ ਅਤੇ ਹੋਰ ਔਕੜਾਂ ਵਿੱਚ ਟਕਰਾਉਣ ਤੋਂ ਬਚਦਾ ਹੈ।

ਹਵਾਲੇ[ਸੋਧੋ]