ਸਬਾ ਮੁਮਤਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਬਾ ਮੁਮਤਾਜ਼ (ਅੰਗ੍ਰੇਜ਼ੀ: Saba Mumtaz) ਇੱਕ ਮਸ਼ਹੂਰ ਭਾਰਤੀ ਟੈਲੀਵਿਜ਼ਨ ਲੇਖਕ ਅਤੇ ਨਿਰਮਾਤਾ ਹੈ। ਉਹ ਯੇ ਰਿਸ਼ਤਾ ਕਯਾ ਕਹਿਲਾਤਾ ਹੈ, ਬਡੇ ਅੱਛੇ ਲਗਤੇ ਹੈਂ ਚਾਂਦ ਛੁਪਾ ਬਾਦਲ ਮੇਂ, ਮੋਲਕੀ, ਸਰਸਵਤੀਚੰਦਰ, ਸਪਨੇ ਸੁਹਾਨੇ ਲਡ਼ਕਪਨ ਕੇ, ਏਕ ਬੂੰਦ ਇਸ਼ਕ, ਯੇ ਮੋਹ ਮੋਹ ਕੇ ਧਾਗੇ, ਯੋਧਨ ਪ੍ਰਿਥਵੀ ਕਾ, ਸ਼ਕੁੰਤਲਾ , ਧਰਮਵੀਰ , ਪਰੀਵਾਰ - ਕਾਰਤਵਿਆ ਕੀ ਪਰੀਕਸ਼ਾ, ਨਵਿਆ.. ਨਏ ਧੜਕਨ ਨਏ ਸਵਾਲ , ਹਕੀਕਤ , ਮੇਰੀ ਸਾਸੂ ਮਾਂ , ਮਰੀਅਮ ਖਾਨ - ਲਾਈਵ ਰਿਪੋਰਟਿੰਗ . ਉਡਾਰੀਆਂ ਵਰਗੇ ਸਫਲ ਸ਼ੋਆਂ ਅਤੇ ਦਿਸ਼ਾ, ਕੋਰੀ ਅਤੇ ਇਮਾਮ ਵਰਗੀਆਂ ਫਿਲਮਾਂ ਦੀ ਲੇਖਿਕਾ ਹੈ।

ਉਸਨੇ AJK, ਮਾਸ ਕਮਿਊਨੀਕੇਸ਼ਨ ਰਿਸਰਚ ਸੈਂਟਰ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਦਿੱਲੀ ਵਿੱਚ ਜਨ ਸੰਚਾਰ ਦਾ ਅਧਿਐਨ ਕੀਤਾ।[1]

ਨਿੱਜੀ ਜੀਵਨ[ਸੋਧੋ]

ਉਹ ਦਿੱਲੀ ਦੀ ਰਹਿਣ ਵਾਲੀ ਹੈ, ਪਰ ਆਪਣੀ ਬੇਟੀ ਨੋਵੀਰਾ ਨਾਲ ਮੁੰਬਈ ਰਹਿੰਦੀ ਹੈ। 2019 ਤੱਕ, ਉਹ ਆਪਣੇ ਨਵੇਂ ਸ਼ੋਅ 'ਤੇ ਕੰਮ ਕਰ ਰਹੀ ਹੈ।

ਕੈਰੀਅਰ[ਸੋਧੋ]

ਸਬਾ ਨੇ 2001 ਵਿੱਚ ਸਹਾਰਾ ਵਨ ਉੱਤੇ ਟੀਵੀ ਲੜੀਵਾਰ ਹਕੀਕਤ ਨਾਲ ਸਕ੍ਰਿਪਟ ਰਾਈਟਿੰਗ ਵਿੱਚ ਆਪਣਾ ਪਹਿਲਾ ਬ੍ਰੇਕ ਪ੍ਰਾਪਤ ਕੀਤਾ, ਜੋ ਕਿ ਅਸਲ ਜੀਵਨ ਦੀਆਂ ਘਟਨਾਵਾਂ ਉੱਤੇ ਆਧਾਰਿਤ ਸੀ। ਇਸ ਤੋਂ ਬਾਅਦ ਕਲਰਜ਼ ਟੀਵੀ ' ਤੇ 'ਧਰਤੀ ਕਾ ਵੀਰ ਯੋਧਾ ਪ੍ਰਿਥਵੀਰਾਜ ਚੌਹਾਨ' (2006-2009), ਧਰਮ ਵੀਰ (2008), ਮੋਹੇ ਰੰਗ ਦੇ (2009) ਅਤੇ 'ਮੇਰੇ ਘਰ ਆਈ ਏਕ ਨੰਨ੍ਹੀ ਪਰੀ' (2009) ਸ਼ਾਮਲ ਸਨ। ਉਸਨੇ ਸਟਾਰ ਪਲੱਸ ' ਤੇ ਯੇ ਰਿਸ਼ਤਾ ਕਯਾ ਕਹਿਲਾਤਾ ਹੈ (2009) ਅਤੇ ਚਾਂਦ ਚੂਪਾ ਬਾਦਲ ਮੈਂ (2010-2011) ਅਤੇ ਲਾਈਫ ਓਕੇ 'ਤੇ ਏਕ ਬੂੰਦ ਇਸ਼ਕ ਲਈ ਲਿਖਿਆ।[2]

ਟੈਲੀਵਿਜ਼ਨ[ਸੋਧੋ]

ਲੇਖਕ ਵਜੋਂ

ਫੀਚਰ ਫਿਲਮ - ਦਿਸ਼ਾ [ਫਿਲਮ ਡਿਵੀਜ਼ਨ ਲਈ]

ਡਾਇਰੈਕਟਰ ਵਜੋਂ

ਫੀਚਰ ਫਿਲਮ - ਦਿਸ਼ਾ [ਫਿਲਮ ਡਿਵੀਜ਼ਨ ਲਈ]

ਨਿਰਮਾਤਾ ਵਜੋਂ

ਏਕ ਬੂੰਦ ਇਸ਼ਕ (2013)

ਯੇ ਮੋਹ ਮੋਹ ਕੇ ਧਾਗੇ (2017)

ਮੇਰੀ ਸਾਸੁ ਮਾਂ (2016)

ਫੀਚਰ ਫਿਲਮ - ਦਿਸ਼ਾ [ਫਿਲਮ ਡਿਵੀਜ਼ਨ ਲਈ]

ਹਵਾਲੇ[ਸੋਧੋ]

  1. "Serial writers". The Telegraph. September 23, 2010. Archived from the original on 26 September 2010. Retrieved 2014-03-19.
  2. "Spinning a yarn". Financial Express. November 15, 2013. Archived from the original on March 19, 2014. Retrieved 2014-03-19.

ਬਾਹਰੀ ਲਿੰਕ[ਸੋਧੋ]