ਸਬਾ ਹਮੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਬਾ ਹਮੀਦ
Saba Hamid Pakistani Actress 2011.jpg
2011 ਵਿੱਚ ਸਬਾ ਹਮੀਦ
ਜਨਮ (1957-06-21) 21 ਜੂਨ 1957 (ਉਮਰ 64)
ਲਾਹੌਰ, ਪਾਕਿਸਤਾਨ.
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1978 - ਹੁਣ ਤੱਕ
ਸੰਬੰਧੀਹਮੀਦ ਅਖ਼ਤਰ (ਪਿਤਾ)
ਵੈੱਬਸਾਈਟwww.sabahamid.com

ਸਬਾ ਹਮੀਦ (ਉਰਦੂ: ﺻﺒﺎ ﺣﻤﻴﺪ‎) (ਜਨਮ 21 ਜੂਨ 1957) ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸ ਦੇ ਚਰਚਿਤ ਡਰਾਮਿਆਂ ਵਿੱਚ ਫੈਮਿਲੀ ਫਰੰਟ, ਅਜ਼ਰ ਕੀ ਆਏਗੀ ਬਾਰਾਤ, ਡੌਲੀ ਕੀ ਆਏਗੀ ਬਾਰਾਤ, ਟੱਕੇ ਕੀ ਆਏਗੀ ਬਾਰਾਤ, ਐਨੀ ਕੀ ਆਏਗੀ ਬਾਰਾਤ, ਮੈਂ ਅਬਦੁਲ ਕਾਦਿਰ ਹੂੰ, ਦਾਸਤਾਨ, ਕੈਦ-ਏ-ਤਨਹਾਈ, ਅਕਸ, ਮਸਤਾਨਾ ਮਾਹੀ, ਥਕਨ, ਏਕ ਤਮੰਨਾ ਲਹਿਸਲ ਸੀ, ਏਕ ਨਯੀ ਸਿੰਡ੍ਰੇਲਾ, ਮੇਰੀ ਦੁਲਾਰੀ, ਤਨਹਾਈ, ਦਿਲ-ਏ-ਮੁਜ਼ਤਰ, ਪਿਆਰੇ ਅਫਜਲ ਅਤੇ ਬਿਖਰਾ ਮੇਰਾ ਨਸੀਬ ਸ਼ਾਮਿਲ ਹਨ। 

ਇਨ੍ਹਾਂ ਡਰਾਮਿਆਂ ਤੋਂ ਬਿਨਾਂ ਉਸ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਹਨਾਂ ਵਿੱਚ ਮੈਂ ਏਕ ਦਿਨ ਲੌਟ ਕੇ ਆਉਂਗਾ, ਅਭੀ ਤੋ ਮੈਂ ਜਵਾਨ ਹੂੰ, ਗੁਡ ਮੌਰਨਿੰਗ ਕਰਾਚੀ ਅਤੇ ਜਵਾਨੀ ਫਿਰ ਨਹੀਂ ਆਨੀ ਦੇ ਨਾਮ ਆਉਂਦੇ ਹਨ। 

ਮੁੱਢਲਾ ਜੀਵਨ[ਸੋਧੋ]

ਸਬਾ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ ਅਤੇ ਉਸਨੇ ਆਪਣੀ ਤਾਲੀਮ ਲਾਹੌਰ ਕਾਲਜ ਫੋਰ ਵੂਮਨ ਯੂਨੀਵਰਸਿਟੀ[1] ਤੋਂ ਹਾਸਿਲ ਕੀਤੀ। ਉਹ ਇੱਕ ਮੰਨੇ-ਪ੍ਰਮੰਨੇ ਕਾਲਮ-ਲੇਖਕ ਹਮੀਦ ਅਖ਼ਤਰ ਦੀ ਬੇਟੀ ਹੈ।[1][2][3] ਉਹ ਤਿੰਨ ਭੈਣਾਂ ਅਤੇ ਇੱਕ ਭਰਾ ਸਨ। ਅੱਗੋਂ ਉਸ ਦੀ ਬੇਟੀ ਮੀਸ਼ਾ ਸ਼ਫੀ ਇੱਕ ਗਾਇਕਾ ਅਤੇ ਇੱਕ ਫਿਲਮੀ ਅਦਾਕਾਰਾ ਹੈ।

ਕੈਰੀਅਰ[ਸੋਧੋ]

ਸਬਾ ਹਮੀਦ ਨੇ 1980 ਵਿੱਚ ਟੈਲੀਵਿਜ਼ਨ ਤੋਂ ਕੰਮ ਸ਼ੁਰੂ ਕੀਤਾ। ਫਿਰ ਉਹ 1990 ਦੇ ਅੱਧ ਤੱਕ ਰੰਗਮੰਚ ਨਾਲ ਜੁੜੀ ਰਹੀ।

ਫਿਲਮੋਗ੍ਰਾਫੀ[ਸੋਧੋ]

ਸਾਲ
ਫਿਲਮ ਰੋਲ
2007 ਮੈਂ ਏਕ ਦਿਨ ਲੌਟ ਕੇ ਆਉਂਗਾ
2013 ਅਭੀ ਤੋ ਮੈਂ ਜਵਾਨ ਹੂੰ
2015 ਗੁਡ ਮੌਰਨਿੰਗ ਕਰਾਚੀ
2015 ਜਵਾਨੀ ਫਿਰ ਨਹੀਂ ਆਨੀ

ਡਰਾਮੇ[ਸੋਧੋ]

ਸਾਲ ਡਰਾਮਾ ਰੋਲ ਚੈਨਲ
ਨਸ਼ਾਇਬ
ਪੱਤ ਝੜ
ਅੰਗੂਰੀ
ਗਰੂਰ
ਗਿਰਾਹ
ਮਿਲੇ ਕੁਛ ਯੂੰ
ਸੋਚਾ ਨਾ ਥਾ
ਤੇਰੇ ਇਸ਼ਕ ਮੇਂ
ਵਨੀ
ਰੰਜਿਸ਼
ਅਨੋਖਾ ਲਾਡਲਾ
ਦੁਨੀਆ ਦਾਰੀ
ਕਾਲਾ ਜਾਦੂ
ਫੈਮਿਲੀ ਫਰੰਟ
ਅਕਸ
ਬੰਦ ਖਿੜਕਿਓਂ ਕੇ ਪੀਛੇ
2013 ਮੇਰੀ ਦੁਲਾਰੀ
2013 ਤਨਹਾਈ
2013 ਦਿਲ-ਏ-ਮੁਜ਼ਤਰ
2010-2011 ਕੈਦ-ਏ-ਤਨਹਾਈ
2009 ਅਜ਼ਰ ਕੀ ਆਏਗੀ ਬਾਰਾਤ
2010 ਡੌਲੀ ਕੀ ਆਏਗੀ ਬਾਰਾਤ
2011 ਟੱਕੇ ਕੀ ਆਏਗੀ ਬਾਰਾਤ
2012 ਐਨੀ ਕੀ ਆਏਗੀ ਬਾਰਾਤ
2010-2011 ਮੈਂ ਅਬਦੁਲ ਕਾਦਿਰ ਹੂੰ
2010 ਦਾਸਤਾਨ
ਨੀਲੀ ਚਿੜੀਆ
ਹੀਰਾ ਮਨ
ਬੰਦ ਗਲੀ
ਦੁਖੋਂ ਕੀ ਚਾਦਰ
ਸਾਹਿਲ
ਥੋੜੀ ਦੂਰ ਤੱਕ ਸਾਥ ਚਲੋ
ਬਾਰਿਸ਼ ਕੇ ਆਂਸੂ
ਚਾਂਦਪੁਰ ਕਾ ਚੰਦੂ
ਮਸਤਾਨਾ ਮਾਹੀ
ਮੰਜਲੀ
2012 ਥਕਨ
2012 ਏਕ ਤਮੰਨਾ ਲਹਿਸਲ ਸੀ
2012-2013 ਏਕ ਨਯੀ ਸਿੰਡ੍ਰੇਲਾ
ਕੈਸੇ ਕਹੂੰ
ਅਕਸ
ਕਰਜ਼
2013-2014 ਪਿਆਰੇ ਅਫਜਲ
2014-2015 ਬਿਖਰਾ ਮੇਰਾ ਨਸੀਬ
ਦੇ ਇਜ਼ਾਜ਼ਤ ਜੋ ਤੂ
2015 ਦਿਲ ਫਰੇਬ
2015 ਤੁਮਹਾਰੀ ਨਤਾਸ਼ਾ
2015 ਗੁਜ਼ਾਰਿਸ਼
2015 ਮੈਂ ਅਧੂਰੀ

ਹੋਰ ਵੇਖੋ[ਸੋਧੋ]

  • ਪਾਕਿਸਤਾਨੀ ਅਦਾਕਾਰਾਂ ਦੀ ਸੂਚੀ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]