ਸਮਰਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮਰਾਲਾ
ਸ਼ਹਿਰ
ਮੁੱਖ ਚੌਕ ਸਮਰਾਲਾ
ਸਮਰਾਲਾ is located in Punjab
ਸਮਰਾਲਾ
ਸਮਰਾਲਾ
ਪੰਜਾਬ, ਭਾਰਤ ਚ ਸਥਿਤੀ
30°50′N 76°11′E / 30.84°N 76.19°E / 30.84; 76.19
ਦੇਸ਼ India
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਉਚਾਈ249 m (817 ft)
ਅਬਾਦੀ (2001)
 • ਕੁੱਲ17,610
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਟਾਈਮ ਜ਼ੋਨਆਈ ਐੱਸ ਟੀ (UTC+5:30)
ਟੈਲੀਫੋਨ ਕੋਡ01628

postal_code = 141114

vehicle_code_range =

ਸਮਰਾਲਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਨਗਰ ਪਾਲਿਕਾ ਹੈ। ਇਹ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਲੁਧਿਆਣਾ ਤੋਂ 35 ਕਿਮੀ ਦੂਰ ਸੜਕ ਦੇ ਦੁਪਾਸੀ ਵੱਸਿਆ ਹੈ। ਸਮਰਾਲਾ ਇੱਕ ਸ਼੍ਰੇਣੀ III ਨਗਰ ਪਾਲਿਕਾ ਹੈ ਇਸ ਸ਼ਹਿਰ ਦੇ ਨੇੜੇ ਹੋਰ ਸ਼ਹਿਰਾਂ ਦੇ ਮੁਕਾਬਲੇ ਇਹ ਸ਼ਹਿਰ ਸਭ ਤੋਂ ਪੁਰਾਣੀ ਤਹਿਸੀਲ ਵਜੋਂ ਜਾਣਿਆ ਜਾਂਦਾ ਹੈ. ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਮਰਾਲਾ ਨਾਂ ਦੋ ਭਰਾ ਸਮਰਾ ਅਤੇ ਰਾਲ ਦੇ ਨਾਮ ਤੋਂ ਪਿਆ ਹੈ.