ਸਮੀਨਾ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਮੀਨਾ ਅਲੀ ਭਾਰਤੀ ਮੂਲ ਦੀ ਅੰਗਰੇਜ਼ੀ ਚ ਲਿਖਣ ਵਾਲੀ ਅਮਰੀਕੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸ ਦਾ ਪਹਿਲਾ ਨਾਵਲ ਮਦਰਾਸ ਆਨ ਰੈਨੀ ਡੇਜ਼ (Madras on Rainy Days) ਸੀ, ਜਿਸਨੂੰ 2005 ਵਿੱਚ ਪ੍ਰੀ ਡੂ ਪ੍ਰੀਮੀਅਰ ਰੋਮਨ ਐਟਰੇਂਜਰ ਪੁਰਸਕਾਰ ਮਿਲਿਆ ਸੀ।[1]

ਜੀਵਨੀ[ਸੋਧੋ]

ਅਲੀ ਹੈਦਰਾਬਾਦ, ਭਾਰਤ ਚ ਪੈਦਾ ਹੋਈ ਹੈ, ਅਤੇ ਉਹ ਛੇ ਮਹੀਨੇ ਦੀ ਉਮਰ ਦੀ ਸੀ, ਜਦ ਉਹ ਆਪਣੇ ਮਾਪਿਆਂ ਨਾਲ ਅਮਰੀਕਾ ਚਲੀ ਗਈ। ਪਰ ਉਹ ਹਰ ਸਾਲ ਅੱਧਾ ਸਮਾਂ ਭਾਰਤ ਵਿੱਚ ਬਿਤਾਉਂਦੀ ਜਿਥੇ ਉਹ ਸਕੂਲ ਚ ਪੜ੍ਹਦੀ ਸੀ।

ਹਵਾਲੇ[ਸੋਧੋ]