ਸਮੂਹਿਕ ਬਲਾਤਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਕਲਕਰਿਤ ਵਿੱਚ ਸਮੂਹਿਕ ਬਲਾਤਕਾਰ ਦੀ ਪੇਸ਼ਕਾਰੀ।

ਸਮੂਹਿਕ ਬਲਾਤਕਾਰ ਉਦੋਂ ਹੁੰਦਾ ਹੈ ਜਦ ਕੁਝ ਲੋਕ iਇਕੱਠੇ ਹੋ ਕੇ ਕਿਸੇ ਇੱਕ ਪੀੜਤ ਨਾਲ ਬਲਾਤਕਾਰ ਕਰਦੇ ਹਨ।

ਭਾਰਤ[ਸੋਧੋ]

ਭਾਰਤ ਵਿੱਚ ਹਰ ਸਾਲ 22,000 ਬਲਾਤਕਾਰ ਦੇ ਕੈਸੇ ਦਰਜ਼ ਕੀਤੇ ਜਾਂਦੇ ਹਨ।[1] ਹੋਰ ਦੇਸ਼ਾਂ ਵਾਂਗ, ਭਾਰਤ ਵਿੱਚ ਸਮੂਹਿਕ ਬਲਾਤਕਾਰ ਸਬੰਧੀ ਅਲੱਗ ਰਿਪਰੋਟ ਤਿਆਰ ਨਹੀਂ ਕੀਤੀ ਜਾਂਦੀ।

16 ਦਸੰਬਰ 2012 ਵਿੱਚ 23 ਸਾਲ ਦੀ ਵਿਦਿਆਰਥਣ ਦਾ ਬੱਸ ਵਿੱਚ ਸਮੂਹਿਕ ਬਲਾਤਕਾਰ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਅਤੇ ਦਿੱਲੀ ਵਿੱਚ ਇਸ ਘਟਨਾ ਦੇ ਖਿਲਾਫ਼ ਭਾਰੀ ਗਿਣਤੀ ਵਿੱਚ ਰੋਸ ਪ੍ਰਗਟ ਕੀਤਾ ਗਿਆ।[2] ਇੱਕ ਹੋਰ ਰਿਪੋਰਟ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ 3 ਨੇਪਾਲੀਆਂ ਵੱਲੋਂ ਇੱਕ ਅਮਰੀਕੀ ਟੂਰਿਸਟ ਦਾ ਬਲਾਤਕਾਰ ਕੀਤਾ ਗਿਆ।[3][4]

ਹਵਾਲੇ[ਸੋਧੋ]