ਸਰਦਾਰਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਦਾਰਾ ਸਿੰਘ
ਨਿਜੀ ਜਾਣਕਾਰੀ
ਜਨਮ (1986-07-15) 15 ਜੁਲਾਈ 1986 (ਉਮਰ 34)
ਸੰਤਨਗਰ, ਰਣੀਆ ਤਹਿਸੀਲ
ਸਰਸਾ, ਹਰਿਆਣਾ, ਭਾਰਤ
ਲੰਬਾਈ 1.76 ਮੀ (5 ਫੁੱਟ 9 ਇੰਚ)[1]
ਖੇਡ ਪੁਜੀਸ਼ਨ ਸੈਂਟਰ ਹਾਫ਼
ਸੀਨੀਅਰ ਕੈਰੀਅਰ
ਸਾਲ ਟੀਮ Apps (Gls)
2005 ਚੰਡੀਗੜ੍ਹ, ਡਿਆਨਾਮੋਸ
2006–2008 ਹੈਦਰਾਬਾਦ ਸੁਲਤਾਨ
2011 KHC Leuven
2013–ਵਰਤਮਾਨ Delhi Waveriders 14 (0)
2013–ਵਰਤਮਾਨ HC Bloemendaal 0 (0)
ਨੈਸ਼ਨਲ ਟੀਮ
2006–ਵਰਤਮਾਨ ਭਾਰਤੀ ਹਾਕੀ ਟੀਮ|India 191 (13)
ਜਾਣਕਾਰੀਡੱਬਾ ਆਖਰੀ ਅੱਪਡੇਟ ਕੀਤਾ ਗਿਆ: 26 ਸਤੰਬਰ 2014

ਸਰਦਾਰਾ ਸਿੰਘ (ਜਨਮ ਰਣੀਆ ਵਿੱਚ 15 ਜੁਲਾਈ 1986) ਨੂੰ ਕਈ ਵਾਰ ਸਰਦਾਰ ਸਿੰਘ ਕਹਿ ਲਿਆ ਜਾਂਦਾ ਹੈ, ਇੱਕ ਪੇਸ਼ਾਵਰ ਭਾਰਤੀ ਹਾਕੀ ਖਿਡਾਰੀ ਹੈ। ਉਹ ਭਾਰਤੀ ਹਾਕੀ ਟੀਮ ਦਾ ਮੌਜੂਦਾ ਕਪਤਾਨ ਹੈ ਅਤੇ ਆਮ ਤੌਰ 'ਤੇ ਸੈਂਟਰ ਹਾਫ਼ ਖੇਡਦਾ ਹੈ।[2] 2008 ਦੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੀ ਕਪਤਾਨੀ ਕਰਕੇ ਸਰਦਾਰਾ ਭਾਰਤੀ ਟੀਮ ਦਾ ਕਪਤਾਨ ਬਣਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਸੀ।[3]

ਹਵਾਲੇ[ਸੋਧੋ]