2010 ਰਾਸ਼ਟਰਮੰਡਲ ਖੇਡਾਂ
ਦਿੱਖ
ਰਾਸ਼ਟਰਮੰਡਲ ਖੇਡਾਂ 2010:XIX ਰਾਸ਼ਟਰਮੰਡਲ ਖੇਡਾਂ ਮਿਤੀ 3 ਤੋਂ 14 ਅਕਤੂਬਰ 2010 ਨੂੰ ਭਾਰਤ ਵਿਖੇ ਹੋਈਆ। ਇਸ ਵਿੱਚ 71 ਰਾਸ਼ਟਰਮੰਡਲ ਦੇਸ਼ਾਂ ਦੇ 6,081 ਖਿਡਾਰੀਆਂ ਨੇ 21 ਖੇਡਾਂ ਅਤੇ 272 ਈਵੈਂਟ ਵਿੱਚ ਭਾਗ ਲਿਆ। ਇਸ ਦਾ ਉਦਘਾਟਨ ਅਤੇ ਸਮਾਪਤੀ ਸਮਾਰੋਹ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਖੇ ਹੋਇਆ। ਰਾਸ਼ਟਰਮੰਡਲ ਖੇਡਾਂ ਭਾਰਤ ਵਿੱਚ ਪਹਿਲੀ ਵਾਰ ਅਤੇ ਏਸ਼ੀਆ ਵਿੱਚ ਦੁਜੀ ਵਾਰ ਹੋਈਆ। ਇਹਨਾਂ ਖੇਡਾਂ ਦਾ ਲੋਗੋ ਸ਼ੇਰਾ ਅਤੇ ਗੀਤ ਜੀਓ ਉਠੋ ਬੜੋ ਜੀਤੋ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਏ. ਆਰ. ਰਹਿਮਾਨ ਨੇ ਤਿਆਰ ਕੀਤਾ।
ਤਗ਼ਮਾ ਸੂਚੀ
[ਸੋਧੋ]ਮਹਿਮਾਨ ਦੇਸ਼ ਭਾਰਤ