ਸਮੱਗਰੀ 'ਤੇ ਜਾਓ

2014 ਰਾਸ਼ਟਰਮੰਡਲ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਸ਼ੁਰੂ ਹੋ ਰਹੀਆਂ ਹਨ। ਇਹ 20ਵੀਆਂ ਰਾਸ਼ਟਰਮੰਡਲ ਖੇਡਾਂ 3 ਅਗਸਤ ਤੱਕ ਚੱਲਣਗੀਆਂ। ਇਸ ਖੇਡ ਸਮਾਰੋਹ ਵਿੱਚ 71 ਦੇਸ਼ਾਂ ਦੇ ਤਕਰੀਬਨ ਸਾਢੇ ਚਾਰ ਹਜਾਰ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ ਸੈਲਟਿਕ ਪਾਰਕ ਵਿੱਚ ਆਜੋਯਿਤ ਕੀਤਾ ਗਿਆ ਹੈ। ਇਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਜਾਰਾਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਗਲਾਸਗੋ ਪਹੁੰਚ ਚੁੱਕੇ ਹਨ। ਇੱਥੇ ਯੂਰਪ ਦੀ ਸਭ ਤੋਂ ਵੱਡੀ ਐਲਈਡੀ ਸਕਰੀਨ (100 ਮੀਟਰ ਲੰਬੀ, 11 ਮੀਟਰ ਉੱਚੀ, ਕਰੀਬ 38 ਟਨ ਵਜ਼ਨ ਵਾਲੀ) ਲਗਾਈ ਗਈ ਹੈ। ਇਨਾਂ ਖੇਡਾਂ ਨੂੰ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਟੀਵੀ ਉੱਤੇ ਵੇਖਣਗੇ।[1]

ਰਾਸ਼ਟਰਮੰਡਲ ਖੇਡਾਂ 2014

ਉਦਘਾਟਨਉਦਘਾਟਨ ਸਮਾਰੋਹ ਖੇਡ ਮੁਕਾਬਲਾ 1ਫਾਈਨਲ ਸਮਾਪਤੀਸਮਾਪਤੀ ਸਮਾਰੋਹ
ਜੁਲਾਈ / ਅਗਸਤ 23
ਬੁੱਧਵਾਰ
24
ਵੀਰਵਾਰ
25
ਸ਼ੁਕਰਵਾਰ
26
ਸ਼ਨੀਵਾਰ
27
ਐਤਵਾਰ
28
ਸੋਮਵਾਰ
29
ਮੰਗਲਵਾਰ
30
ਬੁੱਧਵਾਰ
31
ਵੀਰਵਾਰ
1
ਸ਼ੁਕਰਵਾਰ
2
ਸ਼ਨੀਵਾਰ
3
ਐਤਵਾਰ
ਖੇਡ
ਸਮਾਰੋਹਉਦਘਾਟਨਸਮਾਪਤੀ ਸਮਾਰੋਹ
ਅਥਲੈਟਿਕਸ 4 7 7 7 9 7 9 50
ਬੈਡਮਿੰਟਨ 1 5 6
ਮੁੱਕੇਬਾਜ਼ੀ 13 13
ਸਾਈਕਲ ਦੌੜ 4 4 3 5 2 2 2 22
ਗੋਤਾਖੋਰੀ (ਖੇਡ) 3 2 2 2 9
ਜਿਮਨਾਸਟਿਕ 1 1 4 2 2 5 5 20
ਹਾਕੀ 1 1 2
ਜੂਡੋ 4 4 5 13
ਲਾਇਨ ਬੋੳਲ 1 2 2 2 2 9
ਨੈੱਟ ਬਾਲ 1 1
ਰੱਗਵੀ ਖੇਡ 1 1
ਨਿਸ਼ਾਨੇਬਾਜ਼ੀ 3 5 2 4 5 19
ਸਕਵੌਸ਼ 2 1 2 5
ਤੈਰਾਕੀ 6 8 7 7 8 8 44
ਟੇਬਲ ਟੈਨਿਸ 1 1 2 3 7
ਟ੍ਰਾਈਥਲਨ 2 1 3
ਭਾਰ ਤੋਲਕ 2 2 2 2 2 2 2 1 4 19
ਕੁਸ਼ਤੀ 5 5 4 14
ਕੁੱਲ ਖੇਡਾਂ ਫਾਈਨਲ1922282427311925183311257
ਕੁੱਲ19416993120151170195213249257
ਜੁਲਾਈ / ਅਗਸਤ 23
ਬੁਧਵਾਰ
24
ਵੀਰਵਾਰ
25
ਸ਼ੁਕਰਵਾਰ
26
ਸ਼ਨੀਵਾਰ
27
ਐਤਵਾਰ
28
ਸੋਮਵਾਰ
29
ਮੰਗਲਵਾਰ
30
ਬੁੱਧਵਾਰ
31
ਵੀਰਵਾਰ
1
ਸ਼ੁਕਰਵਾਰ
2
ਸ਼ਨੀਵਾਰ
3
ਐਤਵਾਰ
ਖੇਡਾਂ

ਹਵਾਲੇ

[ਸੋਧੋ]
  1. "Candidate City File: Glasgow's credentials (page 121)" (PDF). Archived from the original (PDF) on 2013-07-06. Retrieved 2014-07-25. {{cite web}}: Unknown parameter |dead-url= ignored (|url-status= suggested) (help)