ਸਮੱਗਰੀ 'ਤੇ ਜਾਓ

ਸਰਦਾਰ ਸੋਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਦਾਰ ਸੋਹੀ
ਜਨਮ20 ਨਵੰਬਰ
ਲੁਧਿਆਣਾ, ਪੰਜਾਬ, ਭਾਰਤ
ਕਿੱਤਾਐਕਟਰ, ਡਾਇਲੌਗ ਲੇਖਕ, ਕਾਮੇਡੀਅਨ
ਰਾਸ਼ਟਰੀਅਤਾਪੰਜਾਬੀ, ਭਾਰਤੀ

ਸਰਦਾਰ ਸੋਹੀ ਇੱਕ ਫਿਲਮ ਅਦਾਕਾਰ ਅਤੇ ਲੇਖਕ ਹਨ, ਜੋ ਅੰਗ੍ਰੇਜ਼ (2015), ਕੈਰੀ ਔਨ ਜੱਟਾ (2012) ਅਤੇ ਦਿ ਲੀਜੈਂਡ ਆਫ਼ ਭਗਤ ਸਿੰਘ (2002) ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਸਰਦਾਰ ਸੋਹੀ ਨੇ ਪੰਜਾਬੀ ਫ਼ਿਲਮਾ ਵਿੱਚ ਲੌਂਗ ਦਾ ਲਿਸ਼ਕਾਰਾ (1986) ਦੇ ਨਾਲ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ ਸੀ.

ਫਿਲਮੀ ਸਫ਼ਰ

[ਸੋਧੋ]

ਸਰਦਾਰ ਸੋਹੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਵੀ ਹਰਪਾਲ ਟਿਵਾਣਾ ਦੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ (1983) ਤੋਂ ਕੀਤੀ। ਉਸਦੀ ਦੂਜੀ ਫ਼ਿਲਮ  ‘ਦੀਵਾ ਬਲੇ ਸਾਰੀ ਰਾਤ’ ਨੇ ਸਰਦਾਰ ਸੋਹੀ ਨੂੰ ਮੁੰਬਈ ਪਹੁੰਚਾ ਦਿੱਤਾ।[1]

ਫ਼ਿਲ੍ਮੋਗ੍ਰਾਫੀ

[ਸੋਧੋ]
ਸਾਲ ਫਿਲਮ
1986 ਲੋਂਗ ਦਾ ਲਿਸ਼ਕਾਰਾ
1988 ਸੁਹਾਗ ਚੂੜਾ
1990 ਪਿਆਸੀ ਨਿਗਾਹੇਂ
1991 ਉਡੀਕਾਂ ਸਾਉਣ ਦੀਆਂ
1991 ਦੀਵਾ ਬਲੇ ਸਾਰੀ ਰਾਤ
1993 ਦਿਵਯਾ ਸ਼ਕਤੀ
1995 ਖੇਲ ਤਕਦੀਰਾਂ ਦੇ
1999 ਪਰਖ਼
2002 ਦਾ ਲੀਜੇੰਡ ਆਫ਼ ਭਗਤ ਸਿੰਘ
2003 ਹਵਾਏਂ
2004 ਸੰਬੰਧ
2006 ਬਾਗੀ
2007 ਕਾਫ਼ਿਲਾ
2009 ਲਗਦਾ ਇਸ਼ਕ਼ ਹੋ ਗਿਆ
2010 ਮਿੱਟੀ
2011 ਜਿਹਨੇ ਮੇਰਾ ਦਿਲ ਲੁੱਟਿਆ
2012 ਕੱਬਡੀ ਵਨ੍ਸ ਅਗੇਨ
2012 ਕੈਰੀ ਓਨ ਜੱਟਾ
2012 ਐਵੇਂ ਰੋਲਾ ਪੈ ਗਿਆ
2013 ਸਿੰਘ ਵਸ ਕੌਰ
2013 ਪੂਜਾ ਕਿਵੇਂ ਆ
2013 ਡੈਡੀ ਕੂਲ ਮੁੰਡੇ ਫੂਲ
2013 ਬਿੱਕਰ ਬਾਈ ਸੇੰਟੀਮੇੰਟਲ
2013 ਜੱਟਸ ਇਨ ਗੋਲਮਾਲ
2013 ਓਏ ਹੋਏ ਪਿਆਰ ਹੋ ਗਿਆ
2013 ਪੰਜਾਬ ਬੋਲਦਾ
2013 ਜੱਟ ਬੁਆਯ੍ਸ - ਪੁੱਤ ਜੱਟਾਂ ਦੇ
2013 ਹਾਣੀ
2014 ਪਟਿਆਲਾ ਡ੍ਰੀਮਜ਼
2014 ਜੱਟ ਜੇਮਜ਼ ਬਾਂਡ
2014 ਓਹ ਮਾਈ ਪਿਓ
2014 ਗੋਰਿਆਂ ਨੂੰ ਦਫ਼ਾ ਕਰੋ
2014 ਬਾਜ਼
2015 ਅੰਗ੍ਰੇਜ਼
2015 ਜੱਜ ਸਿੰਘ ਐਲ ਐਲ ਬੀ
2016 ਅਰਦਾਸ
2016 ਪਿੰਡਾ ਵਿਚੋਂ ਪਿੰਡ ਸੁਣੀਦਾ
2016 ਦੁੱਲਾ ਭੱਟੀ
2016 ਸਰਦਾਰ ਸਾਹਬ
2017 ਮੰਜੇ ਬਿਸਤਰੇ
2017 ਲਹੋਰੀਏ
2017 ਤੂਫਾਨ ਸਿੰਘ
2014 ਕੰਬਦੀ ਡਿਓਡੀ (ਛੋਟੀ ਫਿਲਮ)
2018 ਜੱਗਾ ਜਿਓੰਦਾ ਏ

ਹਵਾਲੇ

[ਸੋਧੋ]

1. http://www.imdb.com/name/nm1372094/

2. Filmography - https://in.bookmyshow.com/person/sardar-sohi/12274/filmography

  1. "ਟਿੱਬੇ ਪਿੰਡ ਵਾਲਾ ਸਰਦਾਰ ਸੋਹੀ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)