ਸਮੱਗਰੀ 'ਤੇ ਜਾਓ

ਲਹੌਰੀਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਹੌਰੀਏ
ਪ੍ਰਦਰਸ਼ਿਤ ਪੋਸਟਰ
ਨਿਰਦੇਸ਼ਕਅੰਬਰਦੀਪ ਸਿੰਘ
ਲੇਖਕਅੰਬਰਦੀਪ ਸਿੰਘ
ਨਿਰਮਾਤਾਅੰਬਰਦੀਪ ਸਿੰਘ
ਕਾਰਜ ਗਿੱਲ
ਸਿਤਾਰੇਅਮਰਿੰਦਰ ਗਿੱਲ
ਸਰਗੁਣ ਮਹਿਤਾ
ਯੁਵਰਾਜ ਹੰਸ
ਨਿਮਰਤ ਖਹਿਰਾ
ਸਰਦਾਰ ਸੋਹੀ
ਸਿਨੇਮਾਕਾਰਸੰਦੀਪ ਪਾਟਿਲ
ਸੰਪਾਦਕਓਮਕਾਰਨਾਥ ਭਾਕਰੀ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਰਿਥਮ ਬੋਇਜ਼ ਐਂਟਰਟੇਨਮੈਂਟ
ਅੰਬਰਦੀਪ ਪ੍ਰੋਡਕਸ਼ਨ
ਡਿਸਟ੍ਰੀਬਿਊਟਰਓਮਜੀ ਸਾਇਨਵਰਲਡ
ਰਿਲੀਜ਼ ਮਿਤੀ
  • ਮਈ 12, 2017 (2017-05-12)
ਦੇਸ਼ਭਾਰਤ
ਭਾਸ਼ਾਪੰਜਾਬੀ
ਬਾਕਸ ਆਫ਼ਿਸ32.74 ਕਰੋੜ

ਲਹੌਰੀਏ (ਅੰਗ੍ਰੇਜ਼ੀ:Lahoriye) ਇੱਕ ਭਾਰਤੀ ਪੰਜਾਬੀ ਭਾਸ਼ਾ ਫ਼ਿਲਮ ਜਿਸ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਨਿਰਦੇਸ਼ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ ਅਤੇ ਸਰਦਾਰ ਸੋਹੀ ਹਨ। ਇਹ ਫ਼ਿਲਮ ਸੰਸਾਰ ਭਰ ਵਿੱਚ 12 ਮਈ 2017 ਨੂੰ ਰਲੀਜ ਹੋਈ ਸੀ।[1]

ਕਾਸਟ

[ਸੋਧੋ]

ਗੀਤਾਂ ਦੀ ਸੂਚੀ

[ਸੋਧੋ]
ਲੜੀ ਨੰਬਰਨਾਂਮਗਾਇਕਗੀਤਕਾਰਸੰਗੀਤ
1.ਅੱਖਰਅਮਰਿੰਦਰ ਗਿੱਲਸੁਰਿੰਦਰ ਸਾਧਪੁਰੀਜਤਿੰਦਰ ਸ਼ਾਹ
2.ਚੁੰਨੀਅਮਰਿੰਦਰ ਗਿੱਲਪ੍ਰੀਤ ਮੰਗਤਜਤਿੰਦਰ ਸ਼ਾਹ
3.ਜੀਓਨਦਿਆਂ ਚਅਮਰਿੰਦਰ ਗਿੱਲਫਤਿਹ ਸ਼ੇਰਗਿੱਲਜਤਿੰਦਰ ਸ਼ਾਹ
4.ਪਾਣੀ ਰਾਵੀ ਦਾਅਮਰਿੰਦਰ ਗਿੱਲ ਅਤੇ ਨੇਹਾ ਭਾਸ਼ਿਨਹਰਮਨ ਜੀਤਜਤਿੰਦਰ ਸ਼ਾਹ
5.ਜੰਝਾਂਗੁਰਪ੍ਰੀਤ ਮਾਨਮਾਨ ਹੁੰਦਲਜਤਿੰਦਰ ਸ਼ਾਹ

ਹਵਾਲੇ

[ਸੋਧੋ]