ਸਰਬਾਨੰਦਾ ਸੋਨੋਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਬਾਨੰਦਾ ਸੋਨੋਵਾਲ
14ਵਾਂ ਆਸਾਮ ਦਾ ਮੁੱਖ ਮੰਤਰੀ
ਅਹੁਦੇਦਾਰ
ਅਹੁਦਾ ਸੰਭਾਲਿਆ
24 ਮਈ 2016
ਗਵਰਨਰ ਪਦਮਾਨਾਭਾ ਅਚਾਰੀਆ
ਪਿਛਲਾ ਅਹੁਦੇਦਾਰ ਤਰੁਣ ਗੋਗੋਈ
ਅਸਾਮ ਵਿਧਾਨਸਭਾ ਅਸੈਂਬਲੀ ਦਾ ਮੈਂਬਰ
ਅਹੁਦੇਦਾਰ
ਅਹੁਦਾ ਸੰਭਾਲਿਆ
2016
ਪਿਛਲਾ ਅਹੁਦੇਦਾਰ ਰਾਜਿਬ ਲੋਚਨ ਪੇਗੁ
ਚੋਣ-ਹਲਕਾ Majuli
ਅਹੁਦੇ 'ਤੇ
2001–2004
ਪਿਛਲਾ ਅਹੁਦੇਦਾਰ Joy Chandra Nagbanshi
ਅਗਲਾ ਅਹੁਦੇਦਾਰ Jibantara Ghatowar
ਚੋਣ-ਹਲਕਾ ਮੋਰਨ
Union Minister of Youth Affairs & Sports
ਅਹੁਦੇ 'ਤੇ
26 ਮਈ 2014 – 23 ਮਈ 2016[1]
ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪਿਛਲਾ ਅਹੁਦੇਦਾਰ ਜਿਤੇਦਰ ਸਿੰਘ
ਏਨਟਰਪ੍ਰੈਨਯੋਰਸ਼ਿਪ ਅਤੇ ਹੁਨਰ ਵਿਕਾਸ ਮੰਤਰੀ
ਅਹੁਦੇ 'ਤੇ
26 ਮਈ 2014 – 9 ਨਵੰਬਰ 2014
ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਅਗਲਾ ਅਹੁਦੇਦਾਰ Rajiv Pratap Rudy
Member of Parliament (Lok Sabha)
ਅਹੁਦੇ 'ਤੇ
2014–2016
ਪਿਛਲਾ ਅਹੁਦੇਦਾਰ ਰਾਨੀ ਨਾਰਾਹ
ਚੋਣ-ਹਲਕਾ Lakhimpur
ਅਹੁਦੇ 'ਤੇ
2004–2009
ਪਿਛਲਾ ਅਹੁਦੇਦਾਰ ਪਬਨ ਸਿੰਘ ਘਟੋਵਰ
ਅਗਲਾ ਅਹੁਦੇਦਾਰ ਪਬਨ ਸਿੰਘ ਘਟੋਵਰ
ਚੋਣ-ਹਲਕਾ Dibrugarh
ਆਲ ਆਸਾਮ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ
ਅਹੁਦੇ 'ਤੇ
1992–1999
ਨਿੱਜੀ ਵੇਰਵਾ
ਜਨਮ (1961-10-31) 31 ਅਕਤੂਬਰ 1961 (ਉਮਰ 59)
Dinjan, Dibrugarh, Assam
ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ
ਅਲਮਾ ਮਾਤਰ ਦਿਬਰੁਗੜ੍ਹ ਯੂਨੀਵਰਸਿਟੀ, ਗੁਹਾਟੀ ਯੂਨੀਵਰਸਿਟੀ
ਧਰਮ ਹਿੰਦੂ

ਸਰਬਾਨੰਦਾ ਸੋਨੋਵਾਲ ਇੱਕ ਭਾਰਤੀ ਸਿਆਸਤਦਾਨ ਹੈ। ਉਹ ਮਈ 2016 ਵਿੱਚ ਆਸਾਮ ਦਾ ਮੁੱਖ ਮੰਤਰੀ ਬਣਿਆ। ਇਸ ਤੋਂ ਪਹਿਲਾਂ ਉਹ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸਪੋਰਟਸ ਅਤੇ ਅਫੇਅਰਸ ਲਈ ਯੂਨੀਅਨ ਮੰਤਰੀ ਅਤੇ ਏਨਟਰਪ੍ਰੈਨਯੋਰਸ਼ਿਪ ਅਤੇ ਹੁਨਰ ਵਿਕਾਸ ਮੰਤਰੀ ਵੀ ਰਿਹਾ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ।[2][3]

ਉਹ ਅਸਾਮ ਵਿੱਚ ਲਖੀਮਪੁਰ ਲੋਕ ਸਭਾ ਚੋਣ ਹਲਕੇ ਤੋਂ 16ਵੀਂ ਲੋਕ ਸਭਾ ਦਾ ਮੈਂਬਰ ਬਣਿਆ। ਇਸ ਤੋਂ ਪਹਿਲਾਂ ਉਹ ਆਸਾਮ ਵਿੱਚ ਬੀਜੇਪੀ ਦਾ ਪ੍ਰਧਾਨ ਵੀ ਰਿਹਾ[4][5][6]। ਉਹ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਵੀ ਮੈਂਬਰ ਸੀ। ਉਹ 1992 ਤੋਂ 1999 ਤੱਕ ਆਲ ਆਸਾਮ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਸੀ।[7] ਜਨਵਰੀ 2011 ਤੱਕ ਉਹ ਅਸੋਮ ਗਾਨਾ ਪਰਿਸ਼ਦ ਨਾਂ ਦੀ ਆਸਾਮੀ ਪਾਰਟੀ ਦਾ ਮੈਂਬਰ ਸੀ, ਪਰ ਉਹ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਿਆ।[8]

ਹਵਾਲੇ[ਸੋਧੋ]