ਸਰਬੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਬੰਸ
ਵਪਾਰਕ?ਨਹੀਂ
ਪ੍ਰਾਜੈਕਟ ਦੀ ਕਿਸਮਗੈਰ-ਮੁਨਾਫ਼ਾ , ਤਕਨਾਲੋਜੀ ਦੀ ਮਦਦ ਨਾਲ ਪੰਜਾਬ ਦੇ ਸੱਭਿਆਚਾਰ, ਭਾਸ਼ਾ ਨੂੰ ਉਤਸ਼ਾਹਿਤ ਕਰਨ
ਉਤਪਾਦਪੰਜਾਬੀ ਪ੍ਰੋਗਰਾਮਿੰਗ ਭਾਸ਼ਾ,ਸਰਬੰਸ ਕੌਰ ਰੋਬੋਟ
ਟਿਕਾਣਾਜਲੰਧਰ,ਪੰਜਾਬ (ਭਾਰਤ)
ਸੰਸਥਾਪਕਹਰਜੀਤ ਸਿੰਘ
ਸਥਾਪਨਾਨਵੰਬਰ 2020 (2020-11)
ਵੈੱਬਸਾਈਟwww.sarbans.com


'ਸਰਬੰਸ' ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰਦੀ ਹੈ   । ਪੰਜਾਬ ਦੇ  ਸੱਭਿਆਚਾਰ,ਪਹਿਰਾਵੇ,ਬੋਲੀ  ਨੂੰ ਤਕਨਾਲਜੀ(ਮਸ਼ੀਨੀ ਟੂਲਜ ,ਸਾਫਟਵੇਅਰ[1] ਪੰਜਾਬੀ ਸਮਝ ਅਤੇ ਬੋਲ ਸਕਣ ਵਾਲੇ ਮਨੁੱਖੀ ਰੋਬੋਟਸ) ਦੇ ਮਾਧਿਅਮ ਨਾਲ ਪੂਰੀ ਦੁਨੀਆਂ ਤੱਕ ਲੈ ਕੇ ਜਾਣਾ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਹੈ[2] । ਇਸ ਪ੍ਰਾਜੈਕਟ ਦੀ ਸ਼ੁਰੂਆਤ 2020 ਵਿਚ ਜਲੰਧਰ,ਪੰਜਾਬ ਰਹਿਣ ਵਾਲੇ ਅਧਿਆਪਕ,ਪ੍ਰੋਗਰਾਮਰ ਹਰਜੀਤ ਸਿੰਘ ਨੇ ਕੀਤੀ [3]

ਇਸ ਪ੍ਰਾਜੈਕਟ ਤਹਿਤ  ਅਜੇ ਤੱਕ  ਹੇਠਾਂ ਦਿੱਤੀਆਂ ਦੋ ਖੋਜਾਂ ਹੋਈਆਂ ਹਨ

1.ਸਰਬੰਸ ਪ੍ਰੋਗਰਾਮਿੰਗ ਭਾਸ਼ਾ[4]

2.ਸਰਬੰਸ ਕੌਰ ਰੋਬੋਟ(Sarbans kaur Punjabi Robot )[5]

ਸਰਬੰਸ ਪ੍ਰੋਗਰਾਮਿੰਗ ਭਾਸ਼ਾ[ਸੋਧੋ]

ਸਾਲ 2017 ਵਿਚ ਬਣੀ  ਸਰਬੰਸ ਪ੍ਰੋਗਰਾਮਿੰਗ ਭਾਸ਼ਾ ਲੋਗੋ ਆਧਾਰਿਤ ਪਹਿਲੀ ਪੰਜਾਬੀ ਪ੍ਰੋਗਰਾਮਿੰਗ ਭਾਸ਼ਾ ਜਿਸ ਤਹਿਤ ਸਰਕਾਰੀ ਸਕੂਲਾਂ ਦੇ ਵਿਿਦਆਰਥੀ ਆਪਣੀ ਮਾਂ ਬੋਲੀ ਵਿਚ ਪ੍ਰੋਗਰਾਮਿੰਗ ਦੇ ਗੂੜ ਲਾਜਿੱਕ ਬੜੀ ਆਸਾਨੀ ਨਾਲ ਸਿੱਖ ਸਕਦੇ ਹਨ ਜਿਵੇ ਇਸ ਵਿਚ ਇਫ ਕੰਡੀਸ਼ਨ ਨੂੰ ' ਜੇ ' ਨਾਲ ਸੰਬੋਧਿਤ ਕੀਤਾ ਜਾਂਦਾ ਹੈ[4]

ਸਰਬੰਸ ਕੌਰ ਰੋਬੋਟ[ਸੋਧੋ]

ਹਰਜੀਤ ਸਿੰਘ  ਪਹਿਲੇ ਦਸਤਾਰਧਾਰੀ ਪੰਜਾਬੀ ਰੋਬੋਟ 'ਸਰਬੰਸ ਕੌਰ' ਦੇ ਨਾਲ

ਇਸ ਨੂੰ ਦੁਨੀਆਂ ਦਾ ਪਹਿਲਾ ਪੰਜਾਬੀ ਬੋਲ ਅਤੇ ਸਮਝ ਸਕਣ ਵਾਲੇ ਦਸਤਾਰਧਾਰੀ ਰੋਬੋਟ ਦਾ ਦਰਜਾ ਵੀ ਹਾਸਲ ਹੈ । ਇੱਕ ਐਸਾ ਰੋਬੋਟ ਜੋ ਸਰਕਾਰੀ ਸਕੂਲਾਂ ਵਿਚ ਡਿਜੀਟਲ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਪਹਿਲੀ ਵਾਰ ਪਿੰਡ ਰੋਹਜੜੀ ਜਲੰਧਰ ਵਿਖੇ ਅਧਿਆਪਕਾਂ ਦੇ ਸਹਿਯੋਗੀ ਵਜੋ ਵਰਤਿਆ ਗਿਆ ।ਇਸ ਨੂੰ ਹਰਜੀਤ ਸਿੰਘ ਨੇ ਘਰੇਲੂ ਵਸਤਾਂ ਨਾਲ ਤਿਆਰ ਕੀਤਾ ਹੈ। ਦੁਨੀਆ ਭਰ ਦੇ ਮਸ਼ਹੂਰ ਟੀਵੀ ਚੈਨਲਾਂ ਅਤੇ ਅਖਬਾਰਾਂ  ਜਿਵੇਂ

1.ਬੀਬੀਸੀ [6]

2.ਆਜ ਤੱਕ[7]

3.ਜੀ ਨਿਊਜ[8]

4.ਸਿੱਖ ਨੈਟ.ਕਾਮ[9]

5.ਦੈਨਿਕ ਭਾਸਕਰ[10]

6.ਦੈਨਿਕ ਜਾਗਰਣ[11]

7.ਅਮਰ ਉਜਾਲਾ[12]

8.ਪੀਟੀਸੀ ਨਿਊਜ[13]

9.ਅਜੀਤ[14]


ਨੇ ਇਸ ਰੋਬੋਟ ਨੂੰ ਆਪਣੇ ਚੈਨਲਾਂ ਤੇ ਵਿਸ਼ੇਸ਼ ਥਾਂ ਦਿੱਤੀ ਹੈ ।

ਹਵਾਲੇ[ਸੋਧੋ]

  1. C, D. "'Sarbans': A complete Punjabi Programming Language | Asian Independent" (in ਅੰਗਰੇਜ਼ੀ (ਬਰਤਾਨਵੀ)). Archived from the original on 2019-05-06. Retrieved 2022-03-21. {{cite web}}: Unknown parameter |dead-url= ignored (help)
  2. "ਅਜੀਤ: ਪੰਜਾਬ ਦੀ ਆਵਾਜ਼ : ਜਲੰਧਰ 20200913". ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ20200913. Retrieved 2022-03-21.
  3. "मिलिये पहली पंजाबी रोबोट सरबंस कौर से, पंजाबी बोलने व समझने की क्षमता, जालंधर के शिक्षक का कमाल". Dainik Jagran (in ਹਿੰਦੀ). Retrieved 2022-03-21.
  4. 4.0 4.1 Chander (2019-05-03). "'Sarbans': A complete Punjabi Programming Language". Samaj Weekly (in ਅੰਗਰੇਜ਼ੀ (ਬਰਤਾਨਵੀ)). Archived from the original on 2019-06-24. Retrieved 2022-03-21. {{cite web}}: Unknown parameter |dead-url= ignored (help)
  5. "दुनिया का पहला Punjabi बोलने वाला रोबोट 'Sarbans Kaur'". आज तक (in ਹਿੰਦੀ). Retrieved 2022-03-21.
  6. ਪਪਨੇਜਾ, ਰਾਜਨ. "Jalandhar ਦੇ government school Rohjari ਦੇ teacher ਨੇ ਬਣਾਈ Sarbans Kaur Robot | 𝐁𝐁𝐂 𝐍𝐄𝐖𝐒 𝐏𝐔𝐍𝐉𝐀𝐁𝐈". ANI.
  7. "दुनिया का पहला Punjabi बोलने वाला रोबोट 'Sarbans Kaur'". आज तक (in ਹਿੰਦੀ). Retrieved 2022-03-21.
  8. "Sarbans Kaur Robot: जालंधर के टीचर हरजीत सिंह ने बनाया पंजाबी बोलने और समझने वाला रोबोट, जानें क्यों है खास". Zee News (in ਹਿੰਦੀ). Retrieved 2022-03-21.
  9. "Meet Sarbans Kaur: The 1st Punjabi Speaking Turbaned Robot". SikhNet (in ਅੰਗਰੇਜ਼ੀ). 2021-01-06. Retrieved 2022-03-21.
  10. शर्मा, मनीष (2021-02-26). "कमाल कर दिया: कंप्यूटर अध्यापक ने बनाया दुनिया का पहला पंजाबी बोलने-समझने वाला रोबोट 'सरबंस कौर'". Dainik Bhaskar (in ਹਿੰਦੀ). Retrieved 2022-03-21.
  11. "मिलिये पहली पंजाबी रोबोट सरबंस कौर से, पंजाबी बोलने व समझने की क्षमता, जालंधर के शिक्षक का कमाल". Dainik Jagran (in ਹਿੰਦੀ). Retrieved 2022-03-21.
  12. "जालंधर में कंप्यूटर शिक्षक ने बनाया पंजाबी बोलने वाला रोबोट सरबंस कौर". Amar Ujala (in ਹਿੰਦੀ). Retrieved 2022-03-21.
  13. "Sarbans Kaur Robot: Know all about the First Punjabi-Speaking Turbaned Robot". PTC Punjabi (in ਅੰਗਰੇਜ਼ੀ). 2022-01-14. Retrieved 2022-03-21.
  14. "ਅਜੀਤ: ਪੰਜਾਬ ਦੀ ਆਵਾਜ਼ : ਜਲੰਧਰ 20200913". ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ20200913. Retrieved 2022-03-21.