ਸਰਬ ਭਾਰਤ ਨੌਜਵਾਨ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਬ ਭਾਰਤ ਨੌਜਵਾਨ ਸਭਾ
Aiyf.gif
ਏ ਆਈ ਵਾਈ ਐਫ਼ ਦਾ ਝੰਡਾ
ਸੰਖੇਪਏ ਆਈ ਵਾਈ ਐਫ਼
ਨਿਰਮਾਣ3 ਮਈ 1959
ਕਿਸਮਯੁਵਕ ਸੰਗਠਨ
ਵਿਗਿਆਨਿਕ ਸਮਾਜਵਾਦ
ਮੁੱਖ ਦਫ਼ਤਰ4/7, Asaf Ali Road, New Delhi
ਸਥਿਤੀ
ਮਾਨਤਾਵਾਂਜਮਹੂਰੀ ਯੁਵਕ ਵਿਸ਼ਵ ਫੈਡਰੇਸ਼ਨ (WFDY),

ਸਰਬ ਭਾਰਤ ਨੌਜਵਾਨ ਸਭਾ ਜਾਂ ਆਲ ਇੰਡੀਆ ਯੂਥ ਫੈਡਰੇਸ਼ਨ (ਏ ਆਈ ਵਾਈ ਐਫ਼) ਭਾਰਤੀ ਕਮਿਊਨਿਸਟ ਪਾਰਟੀ ਦਾ ਯੂਥ ਵਿੰਗ ਹੈ। ਇਹ ਜਮਹੂਰੀ ਯੁਵਕ ਵਿਸ਼ਵ ਫੈਡਰੇਸ਼ਨ ਦਾ ਇੱਕ ਅੰਗ ਹੈ। ਇਸਨੂੰ ਬਲਰਾਜ ਸਾਹਨੀ, ਸਾਰਦਾ ਮਿਤਰਾ, ਪੀ ਕੇ ਵਾਸੂਦੇਵਨ ਨਾਇਰ, ਅਤੇ ਹੋਰਨਾਂ ਨੇ 1959 ਵਿੱਚ ਬਣਾਇਆ ਸੀ।

ਬਾਹਰੀ ਲਿੰਕ[ਸੋਧੋ]

  1. http://www.cpi.org.in/CPI-MassOrgBody.htm/
  2. http://www.aiyf.in/
  3. http://flagspot.net/flags/in%7Daiyf.html/