ਸਰਲਾ ਠਕਰਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਲਾ ਠਕਰਾਲ
Sarla Thakral.jpg
ਸਰਲਾ ਠਕਰਾਲ
ਜਨਮ 1914
ਨਵੀਂ ਦਿੱਲੀ, ਭਾਰਤ
ਮੌਤ 15 ਮਾਰਚ 2009(2009-03-15)
ਸਾਥੀ ਪੀ. ਡੀ. ਸ਼ਰਮਾ , ਪੀ. ਪੀ. ਠਕਰਾਲ

ਸਰਲਾ ਠਕਰਾਲ (1914 - 15 ਮਾਰਚ 2008) ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸੀ।[1][2][3] 1936 ਵਿੱਚ 21 ਸਾਲ ਦੀ ਉਮਰ ਵਿੱਚ ਇਸਨੇ ਜਹਾਜ਼ ਉਡਾਉਣ ਦਾ ਲਸੰਸ ਹਾਸਲ ਕੀਤਾ ਅਤੇ "ਜਿਪਸੀ ਮੌਥ" ਨਾਂ ਦਾ ਜਹਾਜ਼ ਉਡਾਇਆ। ਮੁੱਢਲਾ ਲਸੰਸ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪਹਿਲੇ 1000 ਘੰਟੇ ਦੀ ਉਡਾਣ ਲਾਹੌਰ ਫ਼ਲਾਇੰਗ ਕਲੱਬ ਦੇ ਜਹਾਜ਼ ਉੱਤੇ ਕੀਤੀ। ਇਸਦਾ ਪਤੀ ਪੀ. ਡੀ. ਸ਼ਰਮਾ ਅਜਿਹੇ ਪਰਿਵਾਰ ਨਾਲ ਸਬੰਧਿਤ ਸੀ ਜਿਸ ਵਿੱਚ 9 ਹਵਾਈ ਜਹਾਜ਼ ਚਾਲਕ ਸੀ ਅਤੇ ਜਿਹਨਾਂ ਨੇ ਸਰਲਾ ਨੂੰ ਉਤਸ਼ਾਹਿਤ ਕੀਤਾ। ਇਹ ਪਹਿਲੀ ਭਾਰਤੀ ਨਾਗਰਿਕ ਸੀ ਜਿਸਨੂੰ ਹਵਾਲੀ ਮੇਲ ਦੇ ਚਾਲਕ ਦਾ ਲਸੰਸ ਮਿਲਿਆ। ਇਹ 'ਏ' ਲਸੰਸ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ ਜਦੋਂ ਇਸਨੇ 1000 ਘੰਟਿਆਂ ਦੀ ਉਡਾਣ ਪੂਰੀ ਕੀਤੀ।[4][5]

ਹਵਾਲੇ[ਸੋਧੋ]

  1. — Katie O, London, ENGLAND. "1936 – India – Sarla Thakral | Celebrate 100 Years of Licensed Women Pilots". Centennialofwomenpilots.com. Retrieved 9 October 2013. 
  2. "72. Sarla Thakral : Women's Day: Top 100 coolest women of all time". Ibnlive.in.com. Retrieved 9 October 2013. 
  3. "Down memory lane: First woman pilot recounts life story Video". NDTV.com. 13 August 2006. Retrieved 9 October 2013. 
  4. "Sarla(1914) was only 21-year-old when she became the first Indian woman to earn a pilot license.". teakaddai.com. 
  5. "The Tribune, Chandigarh, India – Education Tribune". The Tribune. Retrieved 9 October 2013.