ਸਮੱਗਰੀ 'ਤੇ ਜਾਓ

ਸਲਮਾਨ ਤਾਸੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਲਮਾਨ ਤਾਸੀਰ
ਸਲਮਾਨ ਤਾਸੀਰ 2009
26ਵਾਂ ਗਵਰਨਰ ਪੰਜਾਬ, ਪਾਕਿਸਤਾਨ
ਦਫ਼ਤਰ ਵਿੱਚ
15 ਮਈ 2008 – 4 ਜਨਵਰੀ 2011
ਤੋਂ ਪਹਿਲਾਂLt Gen Khalid Maqbool
ਤੋਂ ਬਾਅਦਸਰਦਾਰ ਲਤੀਫ ਖੋਸਾ
ਨਿੱਜੀ ਜਾਣਕਾਰੀ
ਜਨਮ(1944-05-31)31 ਮਈ 1944[1][2]
ਸ਼ਿਮਲਾ, ਪੰਜਾਬ ਦੇ, ਬਰਤਾਨਵੀ ਭਾਰਤ
ਮੌਤ4 ਜਨਵਰੀ 2011(2011-01-04) (ਉਮਰ 66)
ਇਸਲਾਮਾਬਾਦ, ਪਾਕਿਸਤਾਨ
ਸਿਆਸੀ ਪਾਰਟੀਪਾਕਿਸਤਾਨ ਪੀਪਲਜ਼ ਪਾਰਟੀ
ਜੀਵਨ ਸਾਥੀYasmeen Saigol(former) Aamna Taseer
ਬੱਚੇਸ਼ਾਨ
Shehryar[3]
ਸ਼ਾਹਬਾਜ਼[3]
Sara
ਸਨਮ
Shehrbano[3]
ਆਤਿਸ਼ ਤਾਸੀਰ
ਰਿਹਾਇਸ਼Governor's House (Lahore) (official)
ਅਲਮਾ ਮਾਤਰChartered Accountant, from London

ਸਲਮਾਨ ਤਾਸੀਰ (Urdu: سلمان تاثیر; 31 May 1944[1][2][4] – 4 ਜਨਵਰੀ 2011) ਇੱਕ ਪਾਕਿਸਤਾਨੀ ਕਾਰੋਬਾਰੀ ਵਿਅਕਤੀ ਅਤੇ ਸਿਆਸਤਦਾਨ ਸੀ। ਉਸ ਦਾ ਸੰਬੰਧ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਰਿਹਾ ਅਤੇ ਉਹ ਪੰਜਾਬ ਸੂਬੇ ਦਾ - 2008 ਤੋਂ ਸ਼ੁਰੂ 2011 ਵਿੱਚ ਆਪਣੀ ਮੌਤ ਤੱਕ - ਛੱਬੀਵਾਂ ਗਵਰਨਰ ਰਿਹਾ।

ਅਰੰਭਕ ਜੀਵਨ

[ਸੋਧੋ]

ਸਲਮਾਨ ਤਾਸੀਰ 31 ਮਈ 1944 ਨੂੰ ਬਰਤਾਨਵੀ ਭਾਰਤ ਦੇ ਸ਼ਹਿਰ ਸ਼ਿਮਲਾ ਵਿੱਚ ਪੈਦਾ ਹੋਇਆ। ਉਸਦਾ ਪਿਤਾ ਐਮਡੀ ਤਾਸੀਰ ਅੰਮ੍ਰਿਤਸਰ ਦੇ ਐਮਏਓ ਕਾਲਜ ਵਿੱਚ ਪ੍ਰੋਫੈਸਰ ਸੀ ਜਿਸ ਨੇ ਬ੍ਰਿਟੇਨ ਤੋਂ ਪੀਐਚਡੀ ਕੀਤੀ ਸੀ। ਉਸਦੀ ਮਾਂ ਬਿਲਕੇਸ ਕਰਸਟੋਬਲ ਫ਼ੈਜ਼ ਅਹਿਮਦ ਫ਼ੈਜ਼ ਦੀ ਪਾਰਟਨਰ ਐਲਿਸ ਫੈਜ ਦੀ ਭੈਣ ਸੀ।

ਰਾਜਨੀਤਕ ਜੀਵਨ

[ਸੋਧੋ]

ਸਲਮਾਨ ਤਾਸੀਰ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਗਵਰਨਰ ਸੀ। ਉਸਨੇ ਗਵਰਨਰ ਦੀ ਸਹੁੰ 15 ਮਈ 2008 ਨੂੰ ਚੁੱਕੀ ਜਦੋਂ ਪਰਵੇਜ ਮੁਸ਼ੱਰਫ ਨੇ ਉਸਨੂੰ ਗਵਰਨਰ ਨਿਯੁਕਤ ਕੀਤਾ। ਇਸ ਤੋਂ ਪਹਿਲਾਂ ਸਲਮਾਨ ਤਾਸੀਰ 1988 ਦੇ ਚੋਣ ਵਿੱਚ ਪੀਪੀਪੀ ਵਲੋਂ ਮੈਂਬਰ ਰਾਜਸੀ ਵਿਧਾਨਸਭਾ ਚੁਣਿਆ ਗਿਆ ਸੀ। ਉਹ ਪਾਕਿਸਤਾਨ ਪੀਪਲਜ਼ ਪਾਰਟੀ (1964 - 2011) ਵਲੋਂ ਕਈ ਚੋਣ ਲੜ ਚੁੱਕਿਆ ਸੀ

ਹਵਾਲੇ

[ਸੋਧੋ]
  1. 1.0 1.1 "R.I.P. Lion of the Punjab Salmaan Taseer (31 ਮਈ 1944 – 04 ਜਨਵਰੀ 2011)". ਟਵਿੱਟਰ ਸਲਮਾਨ ਤਾਸੀਰ. 4 ਜਨਵਰੀ 2011.
  2. 2.0 2.1 "ਸਲਮਾਨ ਤਾਸੀਰ ਸ਼ਹੀਦ". ਗਵਰਨਰ ਹਾਊਸ, ਲਹੌਰ, ਪੰਜਾਬ. 4 ਜਨਵਰੀ 2011. Archived from the original on 2011-01-08. Retrieved 2015-02-06. {{cite web}}: Unknown parameter |dead-url= ignored (|url-status= suggested) (help)
  3. 3.0 3.1 3.2 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Salmaan Taseer: 1946–2011, Daily Times, 5 January 2011