ਸਲਮਾ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਲਮਾ ਡੈਮ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਅਫਗਾਨਿਸਤਾਨ" does not exist.
ਦੇਸ਼ਅਫਗਾਨਿਸਤਾਨ
ਟਿਕਾਣਾਚਿਸ਼ਤੀ ਸ਼ਰੀਫ ਜ਼ਿਲ੍ਹਾ, ਹੇਰਾਤ ਸੂਬਾ
ਸਥਿਤੀUnder construction
ਉਸਾਰੀ ਸ਼ੁਰੂ ਹੋਈ1976[1]
ਉਦਘਾਟਨ ਮਿਤੀ2015 (est.)
ਉਸਾਰੀ ਲਾਗਤUS$200 million
ਮਾਲਕWAPCOS
Dam and spillways
ਰੋਕਾਂਹਰੀ ਨਦੀ
ਉਚਾਈ107.5 m (353 ft)
ਲੰਬਾਈ551 m (1,808 ft)
Reservoir
ਸਰਗਰਮ ਸਮਰੱਥਾ560×10^6 m3 (453,999 acre⋅ft)
ਗੈਰਸਰਗਰਮ ਸਮਰੱਥਾ633×10^6 m3 (513,181 acre⋅ft)
Catchment area11,700 km2 (4,500 sq mi)
Power Station
Turbines3 X 14 MW
Annual generation86.6 GWh

ਗ਼ਲਤੀ: ਅਕਲਪਿਤ < ਚਾਲਕ।

ਸਲਮਾ ਡੈਮ ਅਫਗਾਨਿਸਤਾਨ ਦੇ ਸੂਬੇ ਹੇਰਾਤ ਵਿੱਚ ਬਣ ਰਿਹਾ ਇੱਕ ਡੈਮ ਹੈ। ਇਸਨੂੰ ਪਣਬਿਜਲੀ ਅਤੇ ਸਿੰਚਾਈ ਲਈ ਵਰਤਿਆ ਜਾਵੇਗਾ। ਇਹ ਹੇਰਾਤ ਸੂਬੇ ਦੇ ਚਿਸ਼ਤੀ ਸ਼ਰੀਫ਼ ਜ਼ਿਲ੍ਹੇ ਦੀ ਹਰੀ ਨਦੀ ਦੇ ਬਣ ਰਿਹਾ ਹੈ।[2]

ਇਤਿਹਾਸ[ਸੋਧੋ]

ਸਲਮਾ ਡੈਮ ਅਸਲ ਵਿੱਚ 1976 ਵਿੱਚ ਹਰੀ ਨਦੀ ਦੀ ਘਾਟੀ ਤੇ ਬਣਿਆ ਸੀ। ਪਰ ਸੋਵੀਅਤ-ਅਫ਼ਗਾਨ ਯੁੱਧ ਦੀ ਸ਼ੁਰੂਆਤ ਵਿੱਚ ਇਹ ਤਬਾਹ ਹੋ ਗਿਆ। ਇਸਨੂੰ ਮੁੜ ਬਣਾਉਣ ਦਾ ਕੰਮ ਇੱਕ ਭਾਰਤੀ ਕੰਪਨੀ ਵੈਪਕੋਸ ਲਿਮਿਟਡ (WAPCOS Ltd.) ਨੇ 1988 ਵਿੱਚ ਸ਼ੁਰੂ ਕੀਤਾ। ਪਰ ਇਹ ਪ੍ਰੋਜੈਕਟ ਵੀ ਅਫਗਾਨਿਸਤਾਨ ਦੇ ਘਰੇਲੂ ਜੰਗ ਕਾਰਨ ਪੂਰਾ ਨਾ ਹੋ ਸਕਿਆ। ਭਾਰਤ ਨੇ ਮੁੜ 2006 ਵਿੱਚ ਇਸ ਡੈਮ ਨੂੰ ਬਣਾਉਣ ਦਾ ਫੈਸਲਾ ਕੀਤਾ। ਇਸਦਾ ਖਰਚ ਲਗਭਗ 200 ਮਿਲੀਅਨ ਯੂਐਸ ਡਾਲਰ ਸੀ।[3]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2020-12-25. Retrieved 2015-10-13. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2014-08-11. Retrieved 2015-10-13. {{cite web}}: Unknown parameter |dead-url= ignored (|url-status= suggested) (help)
  3. http://www.redorbit.com/news/science/430036/india_to_resume_work_on_salma_dam_in_western_afghanistan/index.html