ਸਲਾਣਾ ਜੀਵਨ ਸਿੰਘ ਵਾਲਾ

ਗੁਣਕ: 30°39′35″N 76°12′05″E / 30.659738°N 76.201497°E / 30.659738; 76.201497
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਲਾਣਾ ਜੀਵਨ ਸਿੰਘ ਵਾਲ਼ਾ
ਪਿੰਡ
ਸਲਾਣਾ ਜੀਵਨ ਸਿੰਘ ਵਾਲ਼ਾ is located in ਪੰਜਾਬ
ਸਲਾਣਾ ਜੀਵਨ ਸਿੰਘ ਵਾਲ਼ਾ
ਸਲਾਣਾ ਜੀਵਨ ਸਿੰਘ ਵਾਲ਼ਾ
ਪੰਜਾਬ, ਭਾਰਤ ਵਿੱਚ ਸਥਿਤੀ
ਸਲਾਣਾ ਜੀਵਨ ਸਿੰਘ ਵਾਲ਼ਾ is located in ਭਾਰਤ
ਸਲਾਣਾ ਜੀਵਨ ਸਿੰਘ ਵਾਲ਼ਾ
ਸਲਾਣਾ ਜੀਵਨ ਸਿੰਘ ਵਾਲ਼ਾ
ਸਲਾਣਾ ਜੀਵਨ ਸਿੰਘ ਵਾਲ਼ਾ (ਭਾਰਤ)
ਗੁਣਕ: 30°39′35″N 76°12′05″E / 30.659738°N 76.201497°E / 30.659738; 76.201497
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਤਿਹਗੜ੍ਹ ਸਾਹਿਬ
ਬਲਾਕਅਮਲੋਹ
ਉੱਚਾਈ
200 m (700 ft)
ਆਬਾਦੀ
 (2011 ਜਨਗਣਨਾ)
 • ਕੁੱਲ1.936
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
147301
ਟੈਲੀਫ਼ੋਨ ਕੋਡ01765******
ਵਾਹਨ ਰਜਿਸਟ੍ਰੇਸ਼ਨPB:23
ਨੇੜੇ ਦਾ ਸ਼ਹਿਰਖੰਨਾ

ਸਲਾਣਾ ਜੀਵਨ ਸਿੰਘ ਵਾਲਾ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਦਾ ਇੱਕ ਪਿੰਡ ਹੈ। ਇਸ ਪਿੰਡ ਵਿਚ ਇੱਕ ਵੱਡੀ ਗੰਨਾ ਮਿੱਲ ਹੈ। ਜਿੱਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਵਲੋਂ ਗੰਨਾ ਲਿਆਂਦਾ ਜਾਂਦਾ ਹੈ।

ਧਾਰਮਿਕ ਸਥਾਨ[ਸੋਧੋ]

ਗੁਰੂਦੁਆਰਾ ਚਸ਼ਮਾ ਸਾਹਿਬ ਪਿੰਡ ਸਲਾਣਾ

ਹਵਾਲੇ[ਸੋਧੋ]