ਸਲਿਲ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲਿਲ ਚੌਧਰੀ
সলিল চৌধুরী
ਸਲਿਲ ਚੌਧਰੀ
ਸਲਿਲ ਚੌਧਰੀ (1925–1995)
ਜਾਣਕਾਰੀ
ਜਨਮ ਦਾ ਨਾਂਸਲਿਲ ਚੌਧਰੀ
ਉਰਫ਼ਸਲਿਲ-ਦਾ
ਜਨਮ(1925-11-19)19 ਨਵੰਬਰ 1925
24 ਪਰਗਨਾ, ਪੱਛਮੀ ਬੰਗਾਲ, ਭਾਰਤ
ਮੌਤ5 ਸਤੰਬਰ 1995(1995-09-05) (ਉਮਰ 71)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਕਿੱਤਾਸੰਗੀਤ ਨਿਰਦੇਸ਼ਕ, ਸੰਗੀਤਕਾਰ, ਕਵੀ, ਗੀਤਕਾਰ ਅਤੇ ਕਹਾਣੀ-ਲੇਖਕ

ਸਲਿਲ ਚੌਧਰੀ (ਬੰਗਾਲੀ: সলিল চৌধুরী;ਬੰਗਾਲੀ ਬੋਲਚਾਲ ਵਿੱਚ 'ਸੋਲਿਲ ਚੌਧਰੀ', 19 ਨਵੰਬਰ 1923[1] – 5 ਸਤੰਬਰ 1995[2]) ਹਿੰਦੀ ਫ਼ਿਲਮੀ ਦੁਨੀਆ ਵਿੱਚ ਇੱਕ ਸੰਗੀਤ ਨਿਰਦੇਸ਼ਕ, ਸੰਗੀਤਕਾਰ, ਕਵੀ, ਗੀਤਕਾਰ ਅਤੇ ਕਹਾਣੀ-ਲੇਖਕ ਸੀ। ਉਸ ਨੇ ਪ੍ਰਮੁੱਖ ਤੌਰ ਤੇ ਬੰਗਾਲੀ, ਹਿੰਦੀ ਅਤੇ ਮਲਿਆਲਮ ਫਿਲਮਾਂ ਲਈ ਸੰਗੀਤ ਦਿੱਤਾ ਸੀ। ਫਿਲਮ ਜਗਤ ਵਿੱਚ ਸਲਿਲ ਦਾ ਦੇ ਨਾਮ ਨਾਲ ਮਸ਼ਹੂਰ ਸਲਿਲ ਚੌਧਰੀ ਨੂੰ ਮਧੁਮਤੀ, ਦੋ ਬੀਘਾ ਜਮੀਨ, ਆਨੰਦ, ਮੇਰੇ ਆਪਨੇ ਵਰਗੀਆਂ ਫਿਲਮਾਂ ਨੂੰ ਦਿੱਤੇ ਸੰਗੀਤ ਲਈ ਜਾਣਿਆ ਜਾਂਦਾ ਹੈ।

ਪ੍ਰਮੁੱਖ ਫ਼ਿਲਮਾਂ[ਸੋਧੋ]

ਹਵਾਲੇ[ਸੋਧੋ]