ਛੋਟੀ ਸੀ ਬਾਤ (1975 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਛੋਟੀ ਸੀ ਬਾਤ
ਛੋਟੀ ਸੀ ਬਾਤ ਦਾ ਪੋਸਟਰ
ਨਿਰਦੇਸ਼ਕਬਾਸੁ ਚੈਟਰਜੀ
ਨਿਰਮਾਤਾਬਲਦੇਵ ਰਾਜ ਚੋਪੜਾ
ਲੇਖਕਸ਼ਰਦ ਜੋਸ਼ੀ, ਬਾਸੁ ਚੈਟਰਜੀ (ਸੰਵਾਦ)
ਸਕਰੀਨਪਲੇਅ ਦਾਤਾਬਾਸੁ ਚੈਟਰਜੀ
ਸਿਤਾਰੇਅਸ਼ੋਕ ਕੁਮਾਰ,
ਵਿੱਦਿਆ ਸਿਨਹਾ,
ਅਮੋਲ ਪਾਲੇਕਰ,
ਅਸਰਾਨੀ,
ਨੰਦਿਤਾ ਠਾਕੁਰ,
ਰਾਜਨ Haksar,
ਅਸੀਮ ਕੁਮਾਰ,
ਸੀ ਐਸ ਦੂਬੇ, <br, />ਨੋਨੀ ਗਾਂਗੁਲੀ
ਅਮੋਲ ਸੇਨ
ਸੰਗੀਤਕਾਰਸਲਿਲ ਚੌਧਰੀ
ਗੀਤਕਾਰ: ਯੋਗੇਸ਼
ਸਿਨੇਮਾਕਾਰਕੇ ਕੇ ਮਹਾਜਨ
ਸੰਪਾਦਕਵੀ ਐਨ ਮਯੇਕਰ
ਰਿਲੀਜ਼ ਮਿਤੀ(ਆਂ)
  • 31 ਦਸੰਬਰ 1975 (1975-12-31)
ਦੇਸ਼ਭਾਰਤ
ਭਾਸ਼ਾਹਿੰਦੀ

ਛੋਟੀ ਸੀ ਬਾਤ 1975 ਦੀ ਹਿੰਦੀ ਫ਼ਿਲਮ ਹੈ। ਇਹ 20ਵੀਂ ਸਦੀ ਦੇ ਸਤਰਵਿਆਂ ਦੀ ਬੇਹਤਰੀਨ ਕਮੇਡੀ ਫ਼ਿਲਮਾਂ ਵਿੱਚ ਗਿਣੀ ਜਾਂਦੀ ਹੈ। ਇਹ ਬਾਕਸ ਆਫ਼ਿਸ ਹਿੱਟ ਰਹੀ ਸੀ।[1] ਇਸ ਨੇ ਬਾਸੂ ਚੈਟਰਜੀ ਲਈ ਵਧੀਆ ਸਕਰੀਨਪਲੇ ਲਈ ਫ਼ਿਲਫ਼ੇਅਰ ਅਵਾਰਡ ਅਤੇ ਅਨੇਕ ਫ਼ਿਲਫ਼ੇਅਰ ਨਾਮਜਦਗੀਆਂ ਪ੍ਰਾਪਤ ਕੀਤੀਆਂ।[2]

ਸੰਖੇਪ[ਸੋਧੋ]

ਪਾਤਰ[ਸੋਧੋ]

ਮੁਖ ਕਲਾਕਾਰ[ਸੋਧੋ]

ਦਲ[ਸੋਧੋ]

ਸੰਗੀਤ[ਸੋਧੋ]

All lyrics are written by ਯੋਗੇਸ਼; all music is composed by ਸਲਿਲ ਚੌਧਰੀ.

No.TitleਗਾਇਕLength
1."ਜਾਨੇਮਨ ਜਾਨੇਮਨ ਤੇਰੇ ਦੋ ਨਇਨ"ਯੇਸ਼ੁਦਾਸ, ਆਸ਼ਾ ਭੋਂਸਲੇ 
2."ਨ ਜਾਨੇ ਕ੍ਯੋਂ ਹੋਤਾ ਹੈ ਯੇ ਜਿੰਦਗੀ ਕੇ ਸਾਥ" (ਏਕਲ)ਲਤਾ ਮੰਗੇਸ਼ਕਰ 
3."ਨ ਜਾਨੇ ਕ੍ਯੋਂ ਹੋਤਾ ਹੈ ਯੇ ਜਿੰਦਗੀ ਕੇ ਸਾਥ"ਮੁਕੇਸ਼, ਲਤਾ ਮੰਗੇਸ਼ਕਰ 
4."ਯੇ ਦਿਨ ਕ੍ਯਾ ਆਏ"ਯੇਸ਼ੁਦਾਸ, ਮੁਕੇਸ਼ 

ਰੋਚਕ ਤਥ[ਸੋਧੋ]

ਪਰਿਣਾਮ[ਸੋਧੋ]

ਬਾਕਸ ਆਫਿਸ[ਸੋਧੋ]

ਸਮੀਖਿਆਵਾਂ[ਸੋਧੋ]

ਨਾਮਾਂਕਨ ਅਤੇ ਪੁਰਸਕਾਰ[ਸੋਧੋ]

ਸਾਲ ਸ਼੍ਰੇਣੀ ਕਲਾਕਾਰ ਸਥਿਤੀ
1977 ਸਰਬਸ਼੍ਰੇਸ਼ਠ ਪਟਕਥਾ ਬਾਸੁ ਚੈਟਰਜੀ ਜੇਤੂ
ਸਰਬਸ਼੍ਰੇਸ਼ਠ ਫ਼ਿਲਮ ਬਲਦੇਵ ਰਾਜ ਚੋਪੜਾ (ਬੀ ਆਰ ਫ਼ਿਲਮਜ) ਨਾਮਜ਼ਦ
ਸਰਬਸ਼੍ਰੇਸ਼ਠ ਨਿਰਦੇਸ਼ਕ ਬਾਸੁ ਚੈਟਰਜੀ ਨਾਮਜ਼ਦ
ਸਰਬਸ਼੍ਰੇਸ਼ਠ ਅਭਿਨੇਤਾ ਅਮੋਲ ਪਾਲੇਕਰ ਨਾਮਜ਼ਦ
ਸਰਬਸ਼੍ਰੇਸ਼ਠ ਸਹਾਇਕ ਅਭਿਨੇਤਾ ਅਸ਼ੋਕ ਕੁਮਾਰ ਨਾਮਜ਼ਦ
ਸਰਬਸ਼੍ਰੇਸ਼ਠ ਹਾਸ ਅਭਿਨੇਤਾ ਅਸਰਾਨੀ ਨਾਮਜ਼ਦ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]