ਸਲੇਮਪੁਰ ਮਸੰਦਾਂ
ਦਿੱਖ
ਸਲੇਮਪੁਰ ਮਸੰਦਾਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਲਾਕ | ਜਲੰਧਰ ਪੂਰਬੀ |
ਉੱਚਾਈ | 185 m (607 ft) |
ਆਬਾਦੀ (2001) | |
• ਕੁੱਲ | 1,488 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਜਲੰਧਰ |
ਸਲੇਮਪੁਰ ਮਸੰਦਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਜਲੰਧਰ ਪੂਰਬੀ ਦਾ ਇੱਕ ਪਿੰਡ ਹੈ।
ਬਾਬਾ ਦਾਸਾ ਜੀ ਗੁਰਦੁਆਰਾ
[ਸੋਧੋ]ਪਿੰਡ ਦੇ ਇਸ ਦੇ ਬਾਬਾ ਦਾਸਾ ਗੁਰਦੁਆਰਾ ਲਈ ਮਸ਼ਹੂਰ ਹੈ।[1] ਕਿਹਾ ਜਾਂਦਾ ਹੈ ਕਿ ਬਾਬਾ ਦਾਸਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਚੇਲਾ ਸੀ, ਅਤੇ ਕਰਤਾਰਪੁਰ ਵਿਖੇ ਲੰਗਰ ਦੀ ਰਸੋਈ ਨੂੰ ਲੱਕੜੀਆਂ ਲਿਜਾਂਦਾ ਹੁੰਦਾ ਸੀ।
ਹਵਾਲੇ
[ਸੋਧੋ]- ↑ "Baba Dassa Ji". babadassaji.com. Archived from the original on 2011-02-01. Retrieved 2014-08-11.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |