ਸਵਰਨਰੇਖਾ ਦਰਿਆ
ਦਿੱਖ
| ਸਵਰਨਰੇਖਾ ਦਰਿਆ | |
| ਦਰਿਆ | |
ਗੋਪੀਬੱਲਵਪੁਰ ਵਿਖੇ ਦਸੰਬਤ, ੨੦੦੫ ਨੂੰ ਸਵਰਬਰੇਖਾ ਦਰਿਆ
| |
| ਦੇਸ਼ | ਭਾਰਤ |
|---|---|
| ਰਾਜ | ਝਾਰਖੰਡ, ਪੱਛਮੀ ਬੰਗਾਲ, ਉੜੀਸਾ |
| ਸਹਾਇਕ ਦਰਿਆ | |
| - ਸੱਜੇ | ਕਾਂਚੀ ਦਰਿਆ, ਖੜਕਾਈ |
| ਸ਼ਹਿਰ | ਚੰਡੀਲ, ਜਮਸ਼ੇਦਪੁਰ, ਘਾਟਸ਼ੀਲਾ, ਗੋਪੀਬਲਵਪੁਰ |
| ਲੈਂਡਮਾਰਕ | ਗਿਤਾਲਸੂਦ ਡੈਮ, ਹੁੰਦਰੂ ਝਰਨਾ, ਚੰਡੀਲ ਡੈਮ, ਗਲੂਦੀ ਬੰਨ੍ਹ |
| ਸਰੋਤ | |
| - ਸਥਿਤੀ | ਰਾਂਚੀ ਕੋਲ ਪਿਸਕਾ/ਨਾਗਰੀ, ਛੋਟਾ ਨਾਗਪੁਰ ਪਠਾਰ |
| - ਉਚਾਈ | 610 ਮੀਟਰ (2,001 ਫੁੱਟ) |
| - ਦਿਸ਼ਾ-ਰੇਖਾਵਾਂ | 23°18′N 85°11′E / 23.300°N 85.183°E |
| ਦਹਾਨਾ | ਬੰਗਾਲ ਦੀ ਖਾੜੀ |
| - ਸਥਿਤੀ | ਕੀਰਤਨੀਆ ਬੰਦਰਗਾਹ |
| - ਦਿਸ਼ਾ-ਰੇਖਾਵਾਂ | 21°33′18″N 87°23′31″E / 21.55500°N 87.39194°E |
| ਲੰਬਾਈ | 470 ਕਿਮੀ (292 ਮੀਲ) |
ਸਵਰਨਰੇਖਾ ਦਰਿਆ ਜਾਂ ਸੁਬਰਨਰੇਖਾ ਦਰਿਆ ਭਾਰਤ ਦੇ ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਰਾਜਾਂ ਵਿੱਚੋਂ ਲੰਘਦਾ ਹੈ।