ਸਵਾਨਜ਼ੀ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਸ੍ਵਾਨਸੀ ਸਿਟੀ
Club crest 1997–2012 and 2013–Present. The crest was temporarily replaced to celebrate the club's centenary in the 2012–13 season.
ਪੂਰਾ ਨਾਂਸ੍ਵਾਨਸੀ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ
ਉਪਨਾਮਸ੍ਵਾਨ
ਸਥਾਪਨਾ੧੯੧੨[1]
ਮੈਦਾਨਲਿਬਰਟੀ ਸਟੇਡੀਅਮ
ਸ੍ਵਾਨਸੀ
ਵੇਲਜ਼
(ਸਮਰੱਥਾ: ੨੦,੭੫੦[2])
ਪ੍ਰਧਾਨਹੁ ਜੇਨਕਿੰਸ
ਪ੍ਰਬੰਧਕਗੈਰੀ ਮੋਨਕ
ਲੀਗਪ੍ਰੀਮੀਅਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਸ੍ਵਾਨਸੀ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਵੈਲਸ਼ ਫੁੱਟਬਾਲ ਕਲੱਬ ਹੈ, ਇਹ ਸ੍ਵਾਨਸੀ, ਵੇਲਜ਼ ਵਿਖੇ ਸਥਿਤ ਹੈ। ਇਹ ਲਿਬਰਟੀ ਸਟੇਡੀਅਮ, ਸ੍ਵਾਨਸੀ ਅਧਾਰਤ ਕਲੱਬ ਹੈ[3], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. "Online exhibition: The City of Swansea celebrates its 40th anniversary – City and County of Swansea". Swansea.gov.uk. Retrieved 17 February 2012. 
  2. "Premier League Handbook Season 2013/14" (PDF). Premier League. Retrieved 17 August 2013. 
  3. "Facts and figures of the Liberty". swanseacity.net. Swansea City A.F.C. 1 May 2012. Retrieved 14 July 2013. 

ਬਾਹਰੀ ਕੜੀਆਂ[ਸੋਧੋ]