ਸ਼ਕੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Wiki letter w.svg ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
ਸ਼ਕੀਰਾ
Shakira2009.jpg
ਬਰਾਕ ਓਬਾਮਾ ਦੇ ਉਦਘਾਟਨੀ ਜਸ਼ਨ 2009 ਵਿੱਚ ਸ਼ਕੀਰਾ
ਜਨਮ ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ
(1977-02-02) 2 ਫਰਵਰੀ 1977 (ਉਮਰ 41)
ਬਰਾਂਕਿਲਾ, ਕੋਲੰਬੀਆ
ਰਾਸ਼ਟਰੀਅਤਾ ਕੋਲੰਬੀਅਨ
ਪੇਸ਼ਾ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਮਾਡਲ
ਸਰਗਰਮੀ ਦੇ ਸਾਲ 1990–ਵਰਤਮਾਨ
ਕਮਾਈ  $220 ਮਿਲੀਅਨ [1]
ਭਾਗੀਦਾਰ
ਬੱਚੇ 1
ਵੈੱਬਸਾਈਟ shakira.com
ਫਰਮਾ:।nfobox musical artist

ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ (ਉਚਾਰਨ: [ʃaˈkiɾa isaˈβel meβaˈɾak riˈpol]; ਜਨਮ 2 ਫਰਵਰੀ,1977),[2](ਅੰਗਰੇਜ਼ੀ /ʃəˈkɪərə/)[3] ਇਕ ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਤੇ ਮਾਡਲ ਹਨ ਜਿਨਾਂ ਦਾ ਜਨਮ ਬਰਾਂਕਿਲਾ ਵਿੱਚ ਹੋਇਆ। ਸ਼ਕੀਰਾ ਨੇ ਸਕੂਲ ਦੇ ਦੌਰਾਨ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਆਪਣੇ ਲਾਤੀਨੀ,ਅਰਬੀ ਰੋਕ ਐਂਡ ਰੋਲ ਪ੍ਰਭਾਵ ਤੇ ਬੈਲੇ ਡਾਂਸਿੰਗ ਸ਼ਾਮਲ ਹਨ। ਸ਼ਕੀਰਾ ਦੀ ਮਾਤਭਾਸ਼ਾ ਸਪੈਨਿਸ਼ ਹੈ ਪਰ ਇਹ ਸਹਿਜ ਤਰੀਕੇ ਨਾਲ ਅੰਗ੍ਰੇਜ਼ੀ, ਪੁਰਤਗਾਲੀ ਤੇ ਇਤਾਲਵੀ, ਫਰਾਂਸੀਸੀ ਤੇ ਕਾਤਾਲਾਨ ਵੀ ਬੋਲ ਲੈਂਦੀ ਹੈ। ਇਹ ਅਰਬੀ ਸ਼ਾਸਤਰੀ ਸੰਗੀਤ ਵੀ ਜਾਣਦੀ ਹੈ।

ਸਥਾਨਕ ਨਿਰਮਾਤਵਾਂ ਦੇ ਨਾਲ ਉਸ ਦੀਆਂ ਪਹਿਲੀਆਂ ਦੋ ਐਲਬਮਾਂ ਮਸ਼ਹੂਰ ਨਹੀ ਹੋ ਸਕੀਆਂ। ਉਸ ਵਕਤ ਸ਼ਕੀਰਾ ਕੋਲੰਬੀਆ ਤੋਂ ਬਾਹਰ ਮਸ਼ਹੂਰ ਨਹੀ ਸੀ ਪਰ ਉਸ ਦੀ ਅਸਲੀ ਪ੍ਰਸਿਧੀ Pies Descalzos (1996),ਤੇ ਚੌਥੀ ਐਲਬਮ Dónde Están los Ladrones? (1998) ਦੇ ਨਾਲ ਹੀ ਹੋਈ।

ਉਹ ਦੋ ਗ੍ਰੈਮੀ ਪੁਰਸਕਾਰ, ਸੱਤ ਲਾਤੀਨੀ ਗ੍ਰੈਮੀ ਪੁਰਸਕਾਰ, ਤੇ ਗੋਲਡਨ ਗਲੋਬ ਪੁਰਸਕਾਰ ਲਈ ਨਾਮਜ਼ਦ ਹੋਈ ਹੈ। ਇਹ ਅਜੇ ਸਭ ਤੋਂ ਵੱਧ ਬਿਕਣ ਵਾਲੀ ਕੋਲੰਬਿਬੀਅਨ ਕਲਾਕਾਰ ਹੈ ਜਿਸ ਦੀਆਂ 60 ਮਿਲੀਅਨ ਤੋਂ ਵੱਧ ਐਲਬਮਾਂ ਦੁਨੀਆਂ ਭਰ ਵਿੱਚ ਬਿਕ ਚੁੱਕੀਆਂ ਹਨ।[4] ਸ਼ਕੀਰਾ ਦਾ ਮਸ਼ਹੂਰ ਗਾਣਾ ਵੱਕਾ ਵੱਕਾ 2010 ਵਿੱਚ ਫੁਟਬਾਲ ਵਿਸ਼ਵ ਕਪ ਵਿੱਚ ਵਿੱਚ ਗਾਉਣ ਲਈ ਚੁਣਿਆ ਗਿਆ ਸੀ। ਸ਼ਕੀਰਾ ਨੂੰ ਹੌਲੀਵੁਡ ਵਾਕ ਆਫ਼ ਫ਼ੇਮ ਵਿੱਚ ਇਕ ਸਟਾਰ ਮਿਲਿਆ ਹੈ। ਫੋਰਬਜ਼ ਨੇ 2014 ਵਿੱਚ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦੀ ਲਿਸਟ ਵਿੱਚ 54ਵਾਂ ਸਥਾਨ ਦਿੱਤਾ ਹੈ। [5]

ਡਿਸਕੋਗ੍ਰਾਫ਼ੀ[ਸੋਧੋ]

ਟੂਰ[ਸੋਧੋ]

ਫ਼ਿਲਮੋਗ੍ਰਾਫ਼ੀ[ਸੋਧੋ]

Year Title Role Notes
1996 El oasis Luisa Maria
2001–09 Saturday Night Live Herself / Musical Guest "Gerard Butler/Shakira" (35.4)
"Alec Baldwin/Shakira" (31.8)
"Derek Jeter/Shakira/Bubba Sparxxx" (27.7)
2002 Taina Herself "Abuelo Knows Best" (2.8)
2009 Ugly Betty Herself "The Bahamas Triangle" (4.8)
2010 Wizards of Waverly Place Herself "Dude Looks Like Shakira" (3.12)
2013 The Voice Herself (coach and judge) Season 4, 6
Alice's Birthday Captain (Spanish Latino dub) Voice
2014 Dreamland Herself Season 1, episode 3

ਪੁਰਸਕਾਰ[ਸੋਧੋ]

Awards
ਪਿਛਲਾ
Rubén Blades
for
Tiempo
Grammy Award for Best Latin Pop Album
2001
for Shakira MTV Unplugged
ਅਗਲਾ
Freddy Fender
for La Música de Baldemar Huerta
ਪਿਛਲਾ
Ozomatli
for Street Signs
Grammy Award for Best Latin Rock/Alternative Album
2006
for Fijación Oral Vol. 1
ਅਗਲਾ
Maná
for Amar es Combatir
ਪਿਛਲਾ
Alejandro Sanz
for Tú No Tienes Alma
Latin Grammy Award for Record of the Year
2006
for La Tortura
ਅਗਲਾ
Juan Luis Guerra
for La Llave de Mi Corazón
Latin Grammy Award for Song of the Year
2006
for La Tortura
Latin Grammy Award for Album of the Year
2006
for Fijación Oral Vol. 1

ਇੰਨਾ ਨੂ ਵੀ ਦੇਖੋ[ਸੋਧੋ]


ਹਵਾਲੇ[ਸੋਧੋ]

  1. "Shakira Net Worth". Celebrity Net Worth. Retrieved 22 June 2014. 
  2. "Shakira Biography". The Biography Channel. Retrieved March 28, 2013. 
  3. See ।nogolo: pronunciation of Shakira
  4. "Rolling Stone". Rolling Stone. Retrieved September 28, 2014. 
  5. "The World's 100 Most Powerful Women". Forbes. Forbes. Retrieved 26 June 2014.