ਸ਼ਕੀਲ ਬਦਾਯੂਨੀ
ਦਿੱਖ
ਸ਼ਕੀਲ ਬਦਾਯੂਨੀ | |
|---|---|
| ਜਨਮ | 3 ਅਗਸਤ 1916 ਬਦਾਯੂਨੀ, ਉੱਤਰ ਪ੍ਰਦੇਸ਼, ਭਾਰਤ |
| ਮੌਤ | 20 ਅਪ੍ਰੈਲ 1970 (ਉਮਰ 53) |
| ਕਿੱਤਾ | ਕਵੀ |
| ਰਾਸ਼ਟਰੀਅਤਾ | ਭਾਰਤੀ |
| ਸ਼ੈਲੀ | ਗਜ਼ਲl |
| ਵਿਸ਼ਾ | ਇਸ਼ਕ, ਦਰਸ਼ਨ |
ਸ਼ਕੀਲ ਬਦਾਯੂਨੀ (ਉਰਦੂ: شکیل بدایونی, ਹਿੰਦੀ: शकील बदायुनी) (3 ਅਗਸਤ 1916 – 20 ਅਪਰੈਲ 1970)ਭਾਰਤੀ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਲਈ ਗੀਤਕਾਰ ਸੀ।[1][2][3]
ਸ਼ਾਇਰੀ ਦਾ ਨਮੂਨਾ
[ਸੋਧੋ]ਜੀਨੇ ਵਾਲੇ ਕਜ਼ਾ ਸੇ ਡਰਤੇ ਹੈਂ
ਜ਼ਹਿਰ ਪੀ ਕਰ ਦਵਾ ਸੇ ਡਰਤੇ ਹੈਂ
ਦੁਸ਼ਮਨੋਂ ਕੇ ਸਿਤਮ ਕਾ ਖ਼ੌਫ਼ ਨਹੀਂ
ਦੋਸਤੋਂ ਕੀ ਵਫ਼ਾ ਸੇ ਡਰਤੇ ਹੈਂ
ਪ੍ਰਚਲਿਤ ਗੀਤ
[ਸੋਧੋ]ਸ਼ਕੀਲ ਬਦਾਯੁਨੀ ਨੇ ਆਪਣੇ ਕਰੀਅਰ ਵਿੱਚ ਕਈ ਯਾਦਗਾਰੀ ਗੀਤ ਲਿਖੇ। ਉਸ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਵਿੱਚ ਸੰਗੀਤਕ ਬੈਜੂ ਬਾਵਰਾ (1952) ਇਤਿਹਾਸਕ ਮਹਾਂਕਾਵਿ ਮੁਗਲ-ਏ-ਆਜ਼ਮ (1960) ਅਤੇ ਸਮਾਜਿਕ ਸਾਹਿਬ ਬੀਬੀ ਔਰ ਗੁਲਾਮ (1962) ਦੇ ਗੀਤ ਸ਼ਾਮਲ ਹਨ।...
- ਸੁਹਾਨੀ ਰਾਤ ਢਲ ਚੁਕੀ (ਦੁਲਾਰੀ)
- ਮਨ ਤਰਪਤ ਹਰੀ ਦਰਸ਼ਨ ਕੋ ਆਜ (ਬੈਜੂ ਬਾਵਰਾ)
- ਓ ਦੁਨੀਆ ਕੇ ਰਖਵਾਲੇ (ਬੈਜੂ ਬਾਵਰਾ)
- ਮਧੁਬਨ ਮੇਂ ਰਾਧਿਕਾ ਨਾਚੇ ਰੇ (ਕੋਹਿਨੂਰ)
- ਪਿਆਰ ਕਿਆ ਤੋ ਡਰਨਾ ਕੀਆ (ਮੁਗਲ-ਏ-ਆਜ਼ਮ)
- ਚੌਦਵੀ ਕਾ ਚਾਂਦ ਹੋ (ਚੌਦਵੀ ਦਾ ਚਾਂਦ) )
- ਦਿਲ ਲਗਾ ਕਰ ਹਮ ਯੇ ਸਮਝੇ (ਜ਼ਿੰਦਗੀ ਅਤੇ ਮੌਤ)
- ਯੇ ਜ਼ਿੰਦਗੀ ਕੇ ਮੇਲੇ (ਮੇਲਾ)
- ਹੁਏ ਹਮ ਜਿਣਕੇ ਲਿਏ ਬਰਬਾਦ (ਦੀਦਾਰ) )
- ਮਾਨ ਮੇਰਾ ਅਹਿਸਾਨ (ਆਨ)
- ਤੇਰੇ ਕੂਚੇ ਮੇਂ ਅਰਮਾਨੋ (ਦਿੱਲਾਗੀ) )
- ਮਿਲਤੇ ਹੀ ਆਂਖੇਂ (ਬਬੂਲ)
- ਮੇਰੇ ਮਹਿਬੂਬ ਤੁਝੇ ਮੇਰੀ (ਮੇਰੇ ਮਹਿਬੂਬ) (1963)
- ਜਾਨ-ਏ-ਬਹਾਰ ਹੁਸਨ ਤੇਰਾ ਬੇਮਿਸਾਲ ਹੈ (ਪਿਆਰ ਕਿਆ ਤੋ ਡਰਨਾ ਕਿਆ)
- ਏਕ ਸ਼ਹਿਨਸ਼ਾਹ ਨੇ ਬਨਵਾ ਕੇ ਹਸੀਨ ਤਾਜ ਮਹਿਲ (ਲੀਡਰ)
- ਕੋਈ ਸਾਗਰ ਦਿਲ ਕੋ (ਦਿਲ ਦੀਆ ਦਰਦ ਲਿਆ)
- ਬੇਕਰਾਰ ਕਰ ਕੇ ਹਮੇਂ (ਬੀਸ ਸਾਲ ਬਾਦ)
- ਲੋ ਆ ਗਾਈ ਉਨਕੀ ਯਾਦ (ਦੋ ਬਦਨ)
- ਨਾ ਜਾਓ ਸਇਆਂ (ਸਾਹਿਬ ਬੀਬੀ ਔਰ ਗੁਲਾਮ)
- ਮੇਰੀ ਬਾਤ ਰਹੀ ਮੇਰੇ ਮਨ ਮੇਂ (ਸਾਹਿਬ ਬੀਬੀ ਔਰ ਗੁਲਾਮ)
- 'ਆਜ ਪੁਰਾਨੀ ਰਾਹੋਂ ਸੇ' (ਆਦਮੀ)
- 'ਜਬ ਦਿਲ ਸੇ ਦਿਲ ਟਕਰਾਤਾ ਹੈ' (ਸੁੰਘੁਰਸ਼)
- ਏਕ ਬਾਰ ਜ਼ਰਾ ਫਿਰ ਕੇਹ ਦੋ (ਬਿਨ ਬਾਦਲ ਬਰਸਾਤ)
- 'ਤੁਮਹੇਂ ਪਾ ਕੇ ਹਮ ਨੇ' (ਗਹਿਰਾ ਦਾਗ)
- ਜ਼ਿੰਦਗੀ ਤੂੰ ਝੂਮ ਲੇ ਜ਼ਰਾ (ਕੈਸੇ ਕਹੁੰ)
ਹਵਾਲੇ
[ਸੋਧੋ]- ↑ "Write Angle — The door at life's end". The Hindu. 16 March 2012. Retrieved 18 March 2012.
- ↑ "The Bard's Unread Poems". Indian Express. Retrieved 18 March 2012.
- ↑ "Mughal-e-Azam". Sify. Archived from the original on 20 ਅਗਸਤ 2014. Retrieved 18 March 2012.
{{cite news}}: Unknown parameter|dead-url=ignored (|url-status=suggested) (help)