ਸ਼ਤਰੁਘਨ ਸਿਨਹਾ
ਦਿੱਖ
(ਸ਼ਤਰੂਘਨ ਸਿਨਹਾ ਤੋਂ ਮੋੜਿਆ ਗਿਆ)
ਸ਼ਤਰੁਘਨ ਸਿਨਹਾ | |
|---|---|
| ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲਾ | |
| ਦਫ਼ਤਰ ਵਿੱਚ 22 ਜੁਲਾਈ 2002 – 29 ਜਨਵਰੀ 2003 | |
| ਯੂਨੀਅਨ ਕੈਬਨਿਟ ਮੰਤਰੀ, ਸ਼ਿਪਿੰਗ | |
| ਦਫ਼ਤਰ ਵਿੱਚ 30 ਜਨਵਰੀ 2003 – 22 ਮਈ 2004 | |
| ਨਿੱਜੀ ਜਾਣਕਾਰੀ | |
| ਜਨਮ | 9 ਦਸੰਬਰ 1945 ਪਟਨਾ, ਬਿਹਾਰ, ਬਰਤਾਨਵੀ ਭਾਰਤ |
| ਜੀਵਨ ਸਾਥੀ | |
| ਬੱਚੇ | ਸੋਨਾਕਸ਼ੀ ਸਿਨਹਾ ਲਵ ਸਿਨਹਾ ਕੁਸ਼ ਸਿਨਹਾ |
| ਮਾਪੇ | ਸਵਰਗਵਾਸੀ ਬੀ.ਪੀ. ਸਿਨਹਾ[1] |
| ਅਲਮਾ ਮਾਤਰ | ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ, ਪੂਨੇ |
| ਕਿੱਤਾ | ਅਦਾਕਾਰ, ਰਾਜਨੀਤੀਵਾਨ |
| ਵੈੱਬਸਾਈਟ | www |
ਸ਼ਤਰੁਘਨ ਸਿਨਹਾ ਜਾਂ ਸ਼ਤਰੁਘਨ ਪ੍ਰਸਾਦ ਸਿਨਹਾ (ਜਨਮ 9 ਦਸੰਬਰ 1945)[3] ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਇੱਕ ਰਾਜਨੀਤੀਵਾਨ ਹੈ। 2009 ਵਿੱਚ ਉਨ੍ਹਾ ਦੀ ਚੋਣ 15ਵੀਂ ਲੋਕ ਸਭਾ ਲਈ ਕੀਤੀ ਗਈ ਸੀ।[4] 2016 ਵਿੱਚ ਸ਼ਤਰੁਘਨ ਦੀ ਸਵੈ-ਜੀਵਨੀ "ਕੁਝ ਵੀ ਪਰ ਖ਼ਾਮੋਸ਼" ਰਿਲੀਜ਼ ਕੀਤੀ ਗਈ ਸੀ।
ਹਵਾਲੇ
[ਸੋਧੋ]- ↑ http://www.dnaindia.com/india/report-bihar-cm-nitish-kumar-renames-college-after-shatrughan-sinha-s-father-2116029
- ↑ How Shatru became Shotgun
- ↑ "Sinha Birthday". Twitter. 9 December 2014. Retrieved 9 December 2014.
{{cite news}}: Cite has empty unknown parameter:|1=(help) - ↑ "Lok Sabha". 164.100.47.132. Archived from the original on 13 ਦਸੰਬਰ 2010. Retrieved 13 February 2011.
{{cite web}}: Unknown parameter|dead-url=ignored (|url-status=suggested) (help)