ਸ਼ਮਸ਼ਾਦ ਬੇਗਮ (ਸਮਾਜਿਕ ਕਾਰਕੁਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਮਸ਼ਾਦ ਬੇਗਮ
ਜਨਮ
ਪੇਸ਼ਾਸਮਾਜਿਕ ਕਾਰਕੁਨ
ਪੁਰਸਕਾਰਪਦਮ ਸ਼੍ਰੀ

ਸ਼ਮਸ਼ਾਦ ਬੇਗਮ ਇੱਕ ਭਾਰਤੀ ਸਮਾਜਿਕ ਕਾਰਕੁਨ ਹੈ ਜੋ  ਛੱਤੀਸਗੜ ਦੇ ਪਿਛੜੇ ਭਾਈਚਾਰਿਆਂ ਜਿਵੇਂ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਹੋਰ ਪਿਛੜੇ ਭਾਈਚਾਰਿਆਂ ਦੀ ਸਿੱਖਿਆ ਲਈ ਆਪਣੇ ਯਤਨਾਂ ਕਰਕੇ ਜਾਣੀ ਜਾਂਦੀ ਹੈ।[1] ਉਸ ਨੂੰ ਭਾਰਤ ਸਰਕਾਰ ਵਿੱਚ 2012 ਵਿੱਚ ਦੇਸ਼ ਦਾ ਚੌਥੀ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਜੀਵਨੀ[ਸੋਧੋ]

ਸ਼ਮਸ਼ਾਦ ਬੇਗਮ ਦਾ ਜਨਮ ਬਲੌਦ ਜ਼ਿਲ੍ਹਾ (ਪਹਿਲਾਂ ਦੁਰਗ ਦਾ ਹਿੱਸਾ ਸੀ) ਵਿੱਚ ਭਾਰਤੀ ਸੂਬੇ ਛੱਤੀਸਗੜ੍ਹ ਵਿੱਚ ਹੋਇਆ। ਗੁੰਦਰਦੇਹੀ ਪਿੰਡ ਦੀ ਇੱਕ ਛੋਟੀ ਜਿਹੀ ਸੁਸਾਇਟੀ ਦੀ ਪ੍ਰਧਾਨ ਹੁੰਦੇ ਹੋਏ ਇਸਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਪ੍ਰੋਗਰਾਮ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਇਸ ਤਰ੍ਹਾਂ ਉਹ ਸਮਾਜਿਕ ਸੇਵਾ ਕਰਨ ਲੱਗੀ।[3] ਇਹ ਰਿਪੋਰਟ ਹੈ ਕਿ 1995 ਵਿੱਚ ਮਿਸ਼ਨ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਤੋਂ ਛੇ ਮਹੀਨੇ ਦੇ ਅੰਦਰ ਅੰਦਰ ਸ਼ਮਸ਼ਾਦ ਬੇਗਮ ਅਤੇ ਉਸਦੇ ਸਹਿਯੋਗੀਆਂ ਨੇ ਕੁੱਲ 18265 ਅਨਪੜ੍ਹ ਮਹਿਲਾਵਾਂ ਵਿੱਚੋਂ 12,269 ਮਹਿਲਾਵਾਂ ਨੂੰ ਸਾਖਰ ਬਣਾਇਆ।

ਸ਼ਮਸ਼ਾਦ ਬੇਗਮ ਨੂੰ 2012 ਭਾਰਤ ਸਰਕਾਰ ਦੇ ਪੁਰਸਕਾਰ ਪਦਮ ਸ਼੍ਰੀ ਸਨਮਾਨਿਤ ਕੀਤਾ ਗਿਆ ਸੀ।[4]

ਹਵਾਲੇ[ਸੋਧੋ]

  1. "2 Chhattisgarh women get Padma Shri". Chhattisgarh Top News. 25 January 2012. Archived from the original on 10 ਦਸੰਬਰ 2014. Retrieved 4 December 2014. {{cite web}}: Unknown parameter |dead-url= ignored (help)
  2. "Padma Shri" (PDF). Padma Shri. 2014. Archived from the original (PDF) on 15 ਨਵੰਬਰ 2014. Retrieved 11 November 2014. {{cite web}}: Unknown parameter |dead-url= ignored (help)
  3. "Shamshad Begum of Chhattisgarh empowering women". One India. 21 October 2008. Retrieved 4 December 2014.
  4. "Full list: 2012 Padma Vibhushan, Padma Bhushan and Padma Shri awardees". IBN Live. 25 January 2012. Archived from the original on 3 ਦਸੰਬਰ 2012. Retrieved 4 December 2014. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]