ਸ਼ਮਾ ਸਾਵੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਮਾ ਸਾਵੰਤ
Kshama Sawant.jpg
ਸ਼ਮਾ ਸਾਵੰਤ, ਘੱਟੋ-ਘੱਟ 15 ਡਾਲਰ ਪ੍ਰਤੀ ਘੰਟਾ ਮਜ਼ਦੂਰੀ ਬਾਰੇ ਕਾਨੂੰਨ ਲਈ ਇੱਕ ਮਾਰਚ ਚ ਭਾਗ ਲੈਂਦੇ ਹੋਏ।
ਸੀਐਟਲ ਸਿਟੀ ਕੌਂਸਲ, ਦੂਜਾ ਅਹੁਦਾ
ਮੌਜੂਦਾ
ਦਫ਼ਤਰ ਸਾਂਭਿਆ
1 ਜਨਵਰੀ 2014
ਸਾਬਕਾਰਿਚਰਡ ਕੋਨਲਿਨ
ਨਿੱਜੀ ਜਾਣਕਾਰੀ
ਜਨਮ1973
ਪੂਨਾ, ਭਾਰਤ[1]
ਸਿਆਸੀ ਪਾਰਟੀਸੋਸਲਿਸਟ ਅਲਟਰਨੇਟਿਵ
ਪਤੀ/ਪਤਨੀਵਿਵੇਕ ਸਾਵੰਤ (ਅਲੱਗ)
ਅਲਮਾ ਮਾਤਰਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ (ਪੀਐਚਡੀ), ਮੁੰਬਈ ਯੂਨੀਵਰਸਿਟੀ (ਬੀਐਸਸੀ)

'ਸ਼ਮਾ ਸਾਵੰਤ' (/ʃɑːmə səˈwɑːnt/)[2] ਸੀਐਟਲ ਸਿਟੀ ਕੌਂਸਲ ਮੈਂਬਰ ਹੈ।[3] ਭਾਰਤ ਦੇ ਇਕ ਸਾਬਕਾ ਸਾਫਟਵੇਅਰ ਇੰਜੀਨੀਅਰ, ਸਾਵੰਤ ਯੂਨਾਈਟਡ ਸਟੇਟਸ ਪਰਵਾਸ ਤੋਂ ਬਾਅਦ ਸੀਐਟਲ ਵਿੱਚ ਇੱਕ ਸਮਾਜਵਾਦੀ ਕਾਰਕੁਨ ਅਤੇ ਅਰਥਸ਼ਾਸਤਰ ਦੀ ਪਾਰਟ-ਟਾਈਮ ਪ੍ਰੋਫੈਸਰ ਬਣ ਗਈ।[4] ਅਤੇ ਵਾਸ਼ਿੰਗਟਨ, ਅਤੇ ਲੀ ਯੂਨੀਵਰਸਿਟੀ ਵਿਖੇ ਇੱਕ ਵਿਜ਼ਿਟਿੰਗ ਸਹਾਇਕ ਪ੍ਰੋਫੈਸਰ ਵੀ ਰਹੀ।[5] ਉਸ ਨੇ ਆਪਣੀ ਚੋਣ ਮੁਹਿੰਮ ਚ ਘੱਟੋ-ਘੱਟ ਮਜ਼ਦੂਰੀ ਵਧਾਉਣ ਅਤੇ ਅਮੀਰਾਂ ਤੇ ਟੈਕਸ ਲਾਉਣ ਦੇ ਵਾਅਦੇ ਕੀਤੇ ਸਨ। ਉਸ ਨੂੰ ਮਜ਼ਦੂਰਾਂ ਦੀ ਤਕੜੀ ਹਮਾਇਤ ਮਿਲੀ। ਬਾਅਦ ਚ ਸਿਟੀ ਕੌਂਸਲ ਨੇ ਘੱਟੋ-ਘੱਟ 15 ਡਾਲਰ ਪ੍ਰਤੀ ਘੰਟਾ ਮਜ਼ਦੂਰੀ ਬਾਰੇ ਕਾਨੂੰਨ ਪਾਸ ਕਰ ਦਿੱਤਾ ਸੀ।[6]

ਹਵਾਲੇ[ਸੋਧੋ]