ਸ਼ਮੀਮ ਅਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਮੀਮ ਅਰਾ (22 ਮਾਰਚ 1938 – 5 ਅਗਸਤ 2016)[1][2] ਇੱਕ ਪਾਕਿਸਤਾਨੀ ਫਿਲਮ ਅਦਾਕਾਰਾ, ਫਿਲਮ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਹੈ।

ਉਸਦਾ ਜਨਮ ਦਾ ਨਾਂ ਪੁਤਲੀ ਬਾਈ ਸੀ। ਫਿਲਮਾਂ ਵਿੱਚ ਆਉਣ ਮਗਰੋਂ ਉਸਨੇ ਆਪਣਾ ਨਾਂ ਸ਼ਮੀਮ ਅਰਾ ਰੱਖ ਲਿਆ। ਉਸਦਾ ਅਦਾਕਾਰੀ ਦਾ ਕੈਰੀਅਰ 1950 ਤੋਂ 1970 ਤੱਕ ਰਿਹਾ। ਇਹ ਲਹਿੰਦੇ ਪੰਜਾਬ ਦੀ ਪਹਿਲੀ ਰੰਗੀਨ ਪੰਜਾਬੀ ਫਿਲਮ ਨਾਇਲਾ ਵਿੱਚ ਅਦਾਕਾਰਾ ਸੀ ਜੋ 29 ਅਕਤੂਬਰ 1965 ਨੂੰ ਰਿਲੀਜ਼ ਹੋਈ। ਉਸਦੀ ਪਹਿਲ਼ੀ ਪੂਰੀ ਲੰਬੀ ਫਿਲਮ ਸੰਗਮ ਸੀ ਜੋ 23 ਅਪਰੈਲ 1964 ਨੂੰ ਰਿਲੀਜ਼ ਹੋਈ।[3]

ਫਿਲਮ ਨਿਰਮਾਤਾ ਵਜੋਂ[ਸੋਧੋ]

1968 ਵਿੱਚ ਉਸਨੇ ਆਪਣੀ ਪਹਿਲ਼ੀ ਫਿਲਮ ਸਾਕਾ ਨਿਰਦੇਸ਼ਿਤ ਕੀਤੀ। ਇਹ ਰਜ਼ੀਆ ਬੱਟ ਦੇ ਨਾਵਲ ਉੱਪਰ ਅਧਾਰਿਤ ਸੀ। ਫਿਲਮ ਨੂੰ ਭਾਰਤੀ ਪੰਜਾਬ ਅਤੇ ਪਾਕਿਸਤਾਨ ਤੋਂ ਕਾਫੀ ਪਰਸੰਸਾ ਹਾਸਲ ਹੋਈ।

ਫਿਲਮੋਗਰਾਫੀ[ਸੋਧੋ]

 • ਕੰਵਾਰੀ ਬੇਵਾ(1956)
 • ਅਨਾਰਕਲੀ, ਵਾਹ ਰੇ ਜ਼ਮਾਨੇ (1958)
 • ਆਲਮ ਅਰਾ, ਅਪਨਾ ਪਰਾਇਆ, ਫੈਂਸਲਾ, ਸਵੇਰਾ, ਜਾਇਦਾਦ,ਮਜ਼ਲੂਮ, ਰਾਜ਼ (1959)
 • ਭਾਬੀ, ਦੋ ਉਸਤਾਦ, ਇੱਜ਼ਤ, ਰਾਤ ਕੇ ਰਾਹੀ (1960), ਰੂਪ ਮਤੀਬਾਜ਼ ਬਹਾਦੁਰ, ਸਹੇਲੀ (1960)
 • ਇਨਸਾਨ ਬਦਲਤਾ ਹੈ, ਜ਼ਮਾਨਾ ਕਿਆ ਕਹੇਗਾ, ਜ਼ਮੀਨ ਕਾ ਚਾਂਦ (1961)
 • ਆਂਚਲ, ਮਹਿਬੂਬ, ਮੇਰਾ ਕਿਆ ਕਸੂਰ, ਕੈਦੀ, ਇਨਕਲਾਬ (1962)
 • ਦੁਲਹਨ, ਏਕ ਤੇਰਾ ਸਹਾਰਾ, ਗਜ਼ਾਲਾ, ਕਾਲਾ ਪਾਨੀ, ਸਾਜ਼ਿਸ਼, ਸੀਮਾ, ਟਾਂਗੇ ਵਾਲੇ(1963)
 • ਬਾਪ ਕਾ ਬਾਪ, ਚਿੰਗਾਰੀ, ਫਿਰੰਗੀ, ਹਵੇਲੀ, ਮੈਖਾਨਾ, ਪਿਆਰ ਕੀ ਸਜ਼ਾ, ਤਨਹਾ(1964)
 • ਦੇਵਦਾਸ, ਦਿਲ ਕੇ ਟੁਕੜੇ, ਫੈਸ਼ਨ, ਨਾਇਲਾ (1965)
 • ਆਗ ਕਾ ਦਰਿਆ, ਜਲਵਾ, ਮਜਬੂਰ, ਮੇਰੇ ਮਹਿਬੂਬ, ਪਰਦਾ, ਕਬੀਲਾ (1966)
 • ਦੋਰਾਹਾ, ਹਮਰਾਜ਼, ਲਾਖੋਂ ਮੇਂ ਏਕ (1967)
 • ਸਾਕਾ(1968)
 • ਦਿਲ ਮੇਰਾ ਧੜਕਨ ਤੇਰੀ (1968)
 • ਆਂਚ, ਦਿਲ-ਏ--ਬੇਤਾਬ, ਸਾਲਗਿਰਾ (1969)
 • ਆਂਸੂ ਬਨ ਗਏ ਮੋਤੀ, ਬੇਵਫਾ (1970)
 • ਪਰਾਈ ਆਗ, ਸੁਹਾਗ, ਵਹਸ਼ੀ (1971), ਖਾਕ ਔਰ ਖੂਨ (1971)
 • ਅੰਗਾਰੇ (1972)
 • ਖਵਾਬ ਔਰ ਜ਼ਿੰਦਗੀ (1973)
 • ਭੂਲ (1974) (ਨਿਰਮਾਤਾ ਵਜੋਂ), ਪਲੇਬੁਆਇ (ਨਿਰਮਾਤਾ ਅਤੇ ਨਿਰਦੇਸ਼ਕ) (1978)
 • ਮੇਰੇ ਅਪਨੇ (ਨਿਰਦੇਸ਼ਕ ਅਤੇ ਅਦਾਕਾਰਾ) (1981)
 • ਪਲ ਦੋ ਪਲ(ਨਿਰਦੇਸ਼ਕ) (1999)[4]

ਹਵਾਲੇ[ਸੋਧੋ]

 1. "Media & Government Don't know that Actress Shamim Ara is in the Hospital". PakistanMediaUpdates.com. 6 April 2014. Archived from the original on 29 July 2014. Retrieved 7 August 2016. ...she was born on 22 March 1938. 
 2. "Humaima Malick tweets tribute to Shamim Ara". The Times of India. Times News Network. 7 August 2016. Archived from the original on 7 August 2016. Retrieved 7 August 2016. ...passed away in London on Friday [5 August 2016] ... 
 3. "Profile of Shamim Ara". Upperstall.com. 2016-08-05. Retrieved 2016-08-10. 
 4. "Filmography of SHAMIM ARA: Film / Movie Information". citwf.com. Retrieved 2016-08-10.