ਸ਼ਰਦ ਯਾਦਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਰਦ ਯਾਦਵ
ਨਿੱਜੀ ਜਾਣਕਾਰੀ
ਜਨਮ ( 1947 -07-01) 1 ਜੁਲਾਈ 1947 (ਉਮਰ 75)
ਅਖਮਾਉ ਪਿੰਡ, ਹੋਸ਼ੰਗਾਬਾਦ, ਮਧ ਪ੍ਰਦੇਸ਼
ਸਿਆਸੀ ਪਾਰਟੀਜਨਤਾ ਦਲ (ਯੁਨਾਈਟਡ)
ਪਤੀ/ਪਤਨੀਡਾਃ ਰੇਖਾ ਯਾਦਵ
ਰਿਹਾਇਸ਼ਨਵੀਂ ਦਿੱਲੀ
ਅਲਮਾ ਮਾਤਰਜਬਲਪੁਰ ਇੰਜੀਨਿਅਰਿੰਗ ਕਾਲਜ ਤੋਂ ਬੀ ਟੇਕ
ਕੰਮ-ਕਾਰਰਾਜਨੀਤੀਵਾਨ
ਵੈਬਸਾਈਟwww.sharadyadav.com

ਸ਼ਰਦ ਯਾਦਵ ਭਾਰਤ ਦੀ ਇੱਕ ਰਾਜਨੀਤਕ ਪਾਰਟੀ ਜਨਤਾ ਦਲ (ਯੁਨਾਈਟਡ) ਦਾ ਰਾਸ਼ਟਰੀ ਪ੍ਰਧਾਨ ਹੈ। ਉਸ ਨੇ ਬਿਹਾਰ ਪ੍ਰਦੇਸ਼ ਦੇ ਮਧੇਪੁਰਾ ਲੋਕ ਸਭਾ ਹਲਕਾ ਤੋਂ ਚਾਰ ਵਾਰ ਲੋਕ ਸਭਾ ਦੀ ਪ੍ਰਤਿਨਿਧਤਾ ਕੀਤੀ ਹੈ। ਇਸਦੇ ਇਲਾਵਾ ਉਹ ਰਾਜ ਸਭਾ (ਉੱਚ ਸਦਨ) ਦਾ ਮੈਂਬਰ ਵੀ ਰਿਹਾ ਹੈ।