ਜਨਤਾ ਦਲ (ਯੁਨਾਈਟਡ)
ਜਨਤਾ ਦਲ (ਯੁਨਾਈਟਡ) |
---|
ਜਨਤਾ ਦਲ (ਯੁਨਾਈਟਡ) (ਜੇਡੀ (ਯੂ)) ਮੁੱਖ ਤੌਰ 'ਤੇ ਬਿਹਾਰ ਅਤੇ ਝਾਰਖੰਡ ਵਿੱਚ ਸਿਆਸੀ ਮੌਜੂਦਗੀ ਦੇ ਨਾਲ ਇੱਕ ਕੇਂਦਰ ਤੋਂ ਖੱਬੀ ਭਾਰਤੀ ਸਿਆਸੀ ਪਾਰਟੀ ਹੈ। ਇਹ ਇਸ ਵੇਲੇ 20 ਸੰਸਦੀ ਨਾਲ ਲੋਕ ਸਭਾ ਵਿੱਚ ਪੰਜਵੀਂ ਵੱਡੀ ਪਾਰਟੀ ਹੈ।
ਹਵਾਲੇ[ਸੋਧੋ]
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |