ਸ਼ਰੀਂਹ ਵਾਲਾ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸ਼ਰੀਂਹਵਾਲਾ ਬਰਾੜ ਤੋਂ ਰੀਡਿਰੈਕਟ)
Jump to navigation Jump to search
ਸ਼ਰੀਂਹ ਵਾਲਾ ਬਰਾੜ
ਸ਼ਰੀਂਹਵਾਲਾ ਬਰਾੜ
ਪਿੰਡ
ਸ਼ਰੀਂਹ ਵਾਲਾ ਬਰਾੜ is located in Punjab
ਸ਼ਰੀਂਹ ਵਾਲਾ ਬਰਾੜ
ਸ਼ਰੀਂਹ ਵਾਲਾ ਬਰਾੜ
ਪੰਜਾਬ, ਭਾਰਤ ਚ ਸਥਿਤੀ
30°40′50″N 74°27′47″E / 30.680620°N 74.462950°E / 30.680620; 74.462950
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਿਰੋਜ਼ਪੁਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਟਾਈਮ ਜ਼ੋਨIST (UTC+5:30)
ਨੇੜੇ ਦਾ ਸ਼ਹਿਰਫ਼ਿਰੋਜ਼ਪੁਰ
ਵੈੱਬਸਾਈਟwww.ajitwal.com

ਪਿੰਡ ਸ਼ਰੀਂਹ ਵਾਲਾ ਬਰਾੜ ਫ਼ਿਰੋਜ਼ਪੁਰ ਵਿੱਚ ਹੈ। ਇਹ ਪਿੰਡ ਗੁਰੂ ਹਰਸਹਾਏ ਜੰਡ ਸਾਹਿਬ ਰੋਡ ਤੇ ਸਥਿਤ ਹੈ। ਇਹ ਗੁਰੂ ਹਰਸਹਾਏ ਤੋਂ ਸੱਤ ਕਿਲੋਮੀਟਰ ਪੂਰਬ ਵੱਲ ਹੈ। ਪਿੰਡ ਵਿੱਚ ਇੱਕ ਲਾਇਬ੍ਰੇਰੀ ਸਥਿਤ ਅਤੇ ਸਰਕਾਰੀ ਹਾਈ ਸਕੂਲ ਹੈ। ਇਸ ਪਿੰਡ ਦਾ ਇਤਿਹਾਸ ਬਾਬਾ ਚੈਨ ਸਿੰਘ ਜੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਜੋ ਪਿੰਡ ਹਰੀ ਕੇ ਕਲਾਂ (ਵੱਡੇ ਹਰੀ ਕੇ) ਜ਼ਿਲ੍ਹਾਂ ਮੁਕਤਸਰ ਤੋਂ ਆਏ ਸੀ। ਇਸ ਪਿੰਡ ਦਾ ਨਾਂ ਇਥੇ ਬਹੁਤ ਵੱਡੇ ਸ਼ਰੀਂਹ ਦੇ ਰੁੱਖ ਤੋਂ ਪਿਆ ਮੰਨਿਆਂ ਜਾਂਦਾ ਹੈ, ਜੋ ਇੱਕ ਵੱਡੇ ਛੱਪੜ ਕੰਢੇ ਸੀ, (ਛੱਪੜ ਅੱਜ ਵੀ ਮੌਜੂਦ ਹੈ ਲੱਗਭਗ ਛੇ ਏਕੜ ਵਿੱਚ)ਇਸ ਪਿੰਡ ਨੂੰ ਤਿੰਨ ਜਿਲ੍ਹਿਆਂ ਦੀ (ਸ੍ਰੀ ਮੁਕਤਸਰ ਸਾਹਿਬ, ਫ਼ਾਜਿਲਾਕਾ ਅਤੇ ਫਰੀਦਕੋਟ) ਹੱਦ ਲੱਗਦੀ ਹੈ ।