ਸ਼ਹਿਨਾਜ਼ ਸੋਹੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Shahnaz Sohail
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 8)28 January 1997 ਬਨਾਮ New Zealand
ਆਖ਼ਰੀ ਓਡੀਆਈ7 February 1997 ਬਨਾਮ Australia
ਸਰੋਤ: Cricinfo, 23 June 2021

ਸ਼ਹਿਨਾਜ਼ ਸੋਹੇਲ ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜਿਸਨੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡਿਆ ਹੈ।[1] ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 28 ਜਨਵਰੀ 1997 ਨੂੰ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਖਿਲਾਫ਼ ਕੀਤੀ ਸੀ।[2] ਆਪਣੇ ਖੇਡ ਕਰੀਅਰ ਦੇ ਬਾਅਦ ਉਹ ਪਾਕਿਸਤਾਨ ਮਹਿਲਾ ਟੀਮ ਦੀ ਮੈਨੇਜਰ ਬਣ ਗਈ।[3]

ਹਵਾਲੇ[ਸੋਧੋ]

  1. "Shahnaz Sohail". ESPN Cricinfo. Retrieved 23 June 2021.
  2. "1st ODI, Christchurch, Jan 28 1997, Pakistan Women tour of New Zealand". ESPN Cricinfo. Retrieved 23 June 2021.
  3. "Now Pakistan's women start to show their class". The Guardian. Retrieved 23 June 2021.

 

ਬਾਹਰੀ ਲਿੰਕ[ਸੋਧੋ]