ਸਮੱਗਰੀ 'ਤੇ ਜਾਓ

ਸ਼ਹੀਦ (1965 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਹੀਦ
ਤਸਵੀਰ:Shaheed 1965 film.jpg
ਨਿਰਦੇਸ਼ਕਐੱਸ. ਰਾਮ ਸ਼ਰਮਾ
ਲੇਖਕਬੀ. ਕੇ. ਦੱਤ
ਦੀਨ ਦਿਆਲ ਸ਼ਰਮਾ (ਡਾਇਲੌਗ, ਸਕਰੀਨਪਲੇਅ)
ਨਿਰਮਾਤਾਕੇਵਲ ਕਸ਼ਅਪ
ਸਿਤਾਰੇਮਨੋਜ ਕੁਮਾਰ
ਪ੍ਰੇਮ ਚੋਪੜਾ
ਅਨੰਤ ਪੁਰਸ਼ੋਤਮ ਮਰਾਠੇ
ਸਿਨੇਮਾਕਾਰਰਣਜੋਧ ਠਾਕੁਰ
ਸੰਪਾਦਕਬੀ. ਐੱਸ. ਗਲਾਦ
ਵਿਸ਼ਨੂੰ ਕੁਮਾਰ ਸਿੰਘ
ਸੰਗੀਤਕਾਰਪ੍ਰੇਮ ਧਵਨ
ਰਿਲੀਜ਼ ਮਿਤੀ
1965
ਦੇਸ਼ਭਾਰਤ
ਭਾਸ਼ਾਹਿੰਦੀ

ਸ਼ਹੀਦ 1965 ਵਿੱਚ ਬਣੀ ਹਿੰਦੀ ਫ਼ਿਲਮ ਸੀ, ਜੋ ਕਿ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਸੀ। ਇਹ ਫ਼ਿਲਮ ਆਜ਼ਾਦੀ ਲਹਿਰ 'ਤੇ ਬਣੀਆਂ ਫ਼ਿਲਮਾਂ ਵਿੱਚੋਂ ਉੱਤਮ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਫ਼ਿਲਮ ਨੂੰ ਕੇਵਲ ਕਸ਼ਅਪ ਨੇ ਨਿਰਦੇਸ਼ ਕੀਤਾ ਹੈ ਅਤੇ ਇਸ ਫ਼ਿਲਮ ਦਾ ਨਿਰਮਾਤਾ ਐੱਸ ਰਾਮ ਸ਼ਰਮਾ ਹੈ। ਇਸ ਫ਼ਿਲਮ ਵਿੱਚ ਮਨੋਜ ਕੁਮਾਰ, ਕਾਮਿਨੀ ਕੌਸ਼ਲ, ਪ੍ਰਾਣ, ਇਫ਼ਤਿਖ਼ਾਰ, ਨਿਰੂਪਾ ਰੌਏ, ਪ੍ਰੇਮ ਚੋਪੜਾ, ਮਦਨ ਪੁਰੀ ਅਤੇ ਅਨਵਰ ਹੁਸੈਨ ਨੇ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸੰਗੀਤ ਦੇਣ ਦਾ ਕੰਮ ਪ੍ਰੇਮ ਧਵਨ ਨੇ ਕੀਤਾ ਹੈ ਅਤੇ ਫ਼ਿਲਮ ਦੇ ਜਿਆਦਾਤਰ ਗੀਤ ਰਾਮ ਪ੍ਰਸਾਦ ਬਿਸਮਿਲ ਨੇ ਲਿਖੇ ਹਨ।

ਹਵਾਲੇ

[ਸੋਧੋ]