ਸ਼ਾਂਤੀ ਸਵਰੂਪ ਭਟਨਾਗਰ
ਦਿੱਖ
ਸਰ ਸ਼ਾਂਤੀ ਸਵਰੂਪ ਭਟਨਾਗਰ | |
---|---|
ਜਨਮ | ਹਿੰਦੀ: शांति स्वरूप भटनागर) 21 ਫਰਵਰੀ 1894 |
ਮੌਤ | 1 ਜਨਵਰੀ 1955 | (ਉਮਰ 60)
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਕਾਲਜ ਲੰਡਨ |
ਲਈ ਪ੍ਰਸਿੱਧ | ਸੀਐਸਆਈਆਰ ਭਾਰਤ |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਰਸਾਇਣ ਵਿਗਿਆਨ |
ਅਦਾਰੇ | ਵਿਗਿਆਨਿਕ ਅਤੇ ਇੰਡੰਸਟ੍ਰੀਅਲ ਖੋਜ ਕੌਸ਼ਲ ਬਨਾਰਸ ਹਿੰਦੂ ਯੂਨੀਵਰਸਿਟੀ |
ਥੀਸਿਸ | ਉਚ ਚਰਬੀਲਾ ਤਿਜ਼ਾਬ ਦੇ ਦੂਹਰੇ ਅਤੇ ਤੀਹਰੇ ਬੰਧਨ ਦਾ ਵਿਕਲਪ ਅਤੇ ਉਹਨਾਂ ਦੇ ਤੇਲ ਦੀ ਸਤਹੀ ਕਸ਼ਮਕੱਸ਼ ਦੇ ਪ੍ਰਭਾਵ। |
ਡਾਕਟੋਰਲ ਸਲਾਹਕਾਰ | ਫ੍ਰੈਡਰਿਕ ਜੀ. ਡੋਨਨ[ਹਵਾਲਾ ਲੋੜੀਂਦਾ] |
ਸਰ ਸ਼ਾਂਤੀ ਸਵਰੂਪ ਭਟਨਾਗਰ ਭਾਰਤੀ ਰਸਾਇਣ ਵਿਗਿਆਨੀ ਸਨ। ਆਪ ਵਿਗਿਆਨਿਕ ਅਤੇ ਇੰਡਸਟ੍ਰੀਅਲ ਖੋਜ ਕੌਸ਼ਲ ਦੇ ਪਹਿਲੇ ਭਾਇਰੈਕਟਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਭਾਰਤ) ਦੇ ਪਹਿਲੇ ਚੇਅਰਮੈਨ ਸਨ।
ਹਵਾਲੇ
[ਸੋਧੋ]- ↑ Seshadri, T. R. (1962). "Shanti Swaroop Bhatnagar 1894-1955". Biographical Memoirs of Fellows of the Royal Society. 8: 1–01. doi:10.1098/rsbm.1962.0001.