ਸ਼ਾਹ ਆਲਮ ਦੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਹ ਆਲਮ ਦੂਜਾ
Shah Alam II, 1790s.jpg
ਸ਼ਾਹ ਆਲਮ ਦੂਜਾ ਅਤੇ ਮੁਗ਼ਲ ਸਮਰਾਟ ਦੀ ਗੱਦੀ
Flag of the Mughal Empire (triangular).svg 15ਵਾਂ ਮੁਗ਼ਲ ਸਮਰਾਟ
ਸ਼ਾਸਨ ਕਾਲ10 ਅਕਤੂਬਰ 1760 – 19 ਨਵੰਬਰ 1806
ਤਾਜਪੋਸ਼ੀ24 ਦਸੰਬਰ 1759
ਪੂਰਵ-ਅਧਿਕਾਰੀਆਲਮਗੀਰ ਦੂਜਾ
ਵਾਰਸਅਕਬਰ ਸ਼ਾਹ ਦੂਜਾ
ਜਨਮ(1728-06-25)25 ਜੂਨ 1728
ਸ਼ਾਹਜਹਾਨਾਬਾਦ, ਮੁਗਲ ਸਾਮਰਾਜ
ਮੌਤ19 ਨਵੰਬਰ 1806(1806-11-19) (ਉਮਰ 78)
ਸ਼ਾਹਜਹਾਨਾਬਾਦ, ਮੁਗਲ ਸਾਮਰਾਜ
ਦਫ਼ਨ
ਜੀਵਨ-ਸਾਥੀਪਿਆਰੀ ਬੇਗਮ
ਤਾਜ ਮਹਲ ਬੇਗਮ
Jamil un-nisa Begum
ਕੁਦਸੀਆ ਬੇਗਮ ਮੁਬਾਰਕ ਮਹੱਲ
ਮੁਰਾਦ ਬਖ਼ਤ ਬੇਗਮ
ਔਲਾਦ16 ਪੁੱਤਰ ਅਤੇ 2 ਧੀਆਂ ਤੋਂ ਵੱਧ
ਨਾਮ
'Abdu'llah Jalal ud-din Abu'l Muzaffar Ham ud-din Muhammad 'Ali Gauhar Shah-i-'Alam II
ਰਾਜਵੰਸ਼Timurid
ਪਿਤਾਆਲਮਗੀਰ ਦੂਜਾ
ਮਾਤਾNawab Zinat Mahal Sahiba
ਧਰਮਇਸਲਾਮ

ਸ਼ਾਹ ਆਲਮ ਦੂਜਾ (1728-1806) ਜਿਸ ਨੂੰ ਅਲੀ ਗੌਹਰ ਵੀ ਕਿਹਾ ਜਾਂਦਾ ਹੈ, ਭਾਰਤ ਦਾ ਮੁਗ਼ਲ ਸਮਰਾਟ ਸੀ। ਉਸ ਨੇ 1761 ਵਿਚ, ਆਪਣੇ ਪਿਤਾ ਆਲਮਗੀਰ ਦੂਜਾ ਤੋਂ ਰਾਜਗੱਦੀ ਪ੍ਰਾਪਤ ਕੀਤੀ। 14 ਸਤੰਬਰ 1803 ਬ੍ਰਿਟਿਸ਼ ਸਾਮਰਾਜ ਨੇ ਉਸਦਾ ਰਾਜ ਹਥਿਆ ਲਿਆ ਅਤੇ ਉਸਦੀ ਤਾਕਤ ਨੂੰ ਸਿਰਫ਼ ਕਠਪੁਤਲੀ ਤੱਕ ਘਟਾ ਦਿੱਤਾ। 1805 ਵਿੱਚ ਉਸਦੀ ਮੌਤ ਹੋ ਗਈ।