ਸ਼ਿਵਮਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਨੰਦਨ ਸ਼ਿਵਮਨੀ ( ਤਾਮਿਲ :  சிவமணி, ਜਨਮ :1959 )ਇਕ ਪ੍ਰਸਿਧ ਭਾਰਤੀ  ਤਾਲਵਾਦਕ ਅਤੇ ਡਰੱਮਵਾਦਕ  ਹਨ।  ਇਹ ਡ੍ਰਮ, ਆਕਟੋਬਨ, ਡਾਰਬੁਕਾ, ਉਡੁਕਾਈ ਅਤੇ ਕੰਜੀਰਾ ਦੇ ਨਾਲ ਨਾਲ ਹੋਰ ਬਹੁਤ ਸਾਰੇ ਤਾਲਵਾਦਕ ਸਾਜ ਵਜਾਉਂਦੇ ਹਨ। ਇਹ ਚੇਨੱਈ ਸੁਪਰ ਕਿੰਗਜ਼ ਟੀਮ ਨਾਲ ਸਬੰਧਿਤ ਹੈ।

ਜੀਵਨ[ਸੋਧੋ]

ਸ਼ਿਵਮਨੀ ਆਪਣੇ ਭਿੰਨ-ਭਿੰਨ ਪ੍ਰਕਾਰ ਦੇ ਡ੍ਰਮਾਂ ਨਾਲ - ਕਾਲਾ ਘੋੜਾ ਕਲਾ ਮਹੋਤਸਵ, ਮੁੰਬਈ
ਸ਼ਿਵਮਨੀ ਜਨਵਰੀ 2009 ਵਿਚ ਪੂਨੇ ਵਿਚ ਆਪਣੀ ਕਲਾ ਦਾ ਪ੍ਰਦਸ਼ਨ ਕਰਦੇ ਹੋਏ 

ਸ਼ਿਵਮਨੀ ਚੇਨਈ ਦੇ ਵਿਚ ਸਥਿਤ ਇਕ ਤਬਲਾਵਾਦਕ ਐਸ.ਅੈਮ.ਆਨੰਦਨ ਦਾ ਪੁੱਤ ਹੈ। ਇਨ੍ਹਾਂ ਨੇ ਸੱਤ ਸਾਲ ਦੀ ਉਮਰ ਵਿਚ ਡ੍ਰਮ ਵਜਾਉਣਾ ਸ਼ੁਰੂ ਕੀਤਾ।[1] 

ਹਵਾਲੇ[ਸੋਧੋ]

  1. "Drumming up success". 2003-03-24. Retrieved 2006-12-31.  More than one of |accessdate= and |access-date= specified (help)