ਸਮੱਗਰੀ 'ਤੇ ਜਾਓ

ਸ਼ਿਵਮੰਗਲ ਸਿੰਘ ਸੁਮਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਿਵਮੰਗਲ ਸਿੰਘ ਸੁਮਨ
ਜਨਮ(1915-08-05)5 ਅਗਸਤ 1915
ਉੱਤਰ ਪ੍ਰਦੇਸ਼, ਭਾਰਤ
ਮੌਤ27 ਨਵੰਬਰ 2002(2002-11-27) (ਉਮਰ 87)
ਉੱਜੈਨ, ਮੱਧ ਪ੍ਰਦੇਸ਼, ਭਾਰਤ
ਕਿੱਤਾਕਵੀ
ਭਾਸ਼ਾਹਿੰਦੀ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ
ਪ੍ਰਮੁੱਖ ਕੰਮਮਿੱਟੀ ਕੀ ਬਾਰਾਤ, ਹਿਲੋਲ, ਜੀਵਨ ਕੇ ਗਾਨ

ਸ਼ਿਵਮੰਗਲ ਸਿੰਘ ਸੁਮਨ (5 ਅਗਸਤ 1916 - 27 ਨਵੰਬਰ 2002) ਹਿੰਦੀ ਦੇ ਚੋਟੀ ਦੇ ਕਵੀਆਂ ਵਿੱਚੋਂ ਇੱਕ ਸੀ। ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਉਂਨਾਵ ਜਿਲ੍ਹੇ ਵਿੱਚ ਹੋਇਆ। ਮੁਢਲੀ ਸਿੱਖਿਆ ਵੀ ਉਥੇ ਹੀ ਹੋਈ। ਗਵਾਲੀਅਰ ਦੇ ਵਿਕਟੋਰੀਆ ਕਾਲਜ ਤੋਂ ਬੀਏ ਅਤੇ ਕਾਸ਼ੀ ਹਿੰਦੂ ਯੂਨੀਵਰਸਿਟੀ ਵਲੋਂ ਐਮਏ, ਡੀਲਿਟ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਉਸਨੇ ਗਵਾਲੀਅਰ, ਇੰਦੌਰ ਅਤੇ ਉੱਜੈਨ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ। ਉਹ ਵਿਕਰਮ ਯੂਨੀਵਰਸਿਟੀ ਉੱਜੈਨ ਦੇ ਕੁਲਪਤੀ ਵੀ ਰਹੇ।

ਉਸ ਨੂੰ ਸੰਨ 1999 ਵਿੱਚ ਭਾਰਤ ਸਰਕਾਰ ਨੇ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।

ਕੰਮ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਹਿਲੋਲ (1939)
  • ਜੀਵਨ ਕੇ ਗਾਨ (1942)
  • ਯੁੱਗ ਕਾ ਮੋਲ (1945)
  • ਪ੍ਰਲਯ ਸ਼੍ਰੀਜਨ (1950)
  • ਵਿਸ਼ਵਾਸ ਬਡਤਾ ਹੀ ਗਿਆ (1948)
  • ਵਿੰਧਿਆ ਹਿਮਾਲਿਆ (1960)
  • ਮਿੱਟੀ ਕੀ ਬਾਰਾਤ (1972)
  • ਵਾਣੀ ਕੀ ਵਿਅਥਾ (1980)
  • ਕਟੇ ਅੰਗੂਠੋਂ ਕੀ ਬੰਦਨਾਵਰੇਨ (1991)
  • ਫਾਗੁਨ ਮੇਂ ਸਾਵਣ
  • ਤੁਫਾਨ ਕੀ ਉਰ
  • ਹਮ ਪੰਚੀ ਉਨਮੁਕਤ ਗਗਨ ਕੇ
  • ਚਲਨਾ ਹਮਾਰਾ ਕਾਮ ਹੈ

ਲੇਖ

[ਸੋਧੋ]
  • ਮਹਾਦੇਵੀ ਕੀ ਕਾਵਿਆ ਸਾਧਨਾ

ਨਾਟਕ

[ਸੋਧੋ]
  • ਪ੍ਰਕ੍ਰਿਤੀ ਪੁਰਸ਼ ਕਾਲੀਦਾਸ

ਸਰੋਤ:[1]

ਪੁਰਸਕਾਰ ਅਤੇ ਸਨਮਾਨ

[ਸੋਧੋ]

ਹਵਾਲੇ

[ਸੋਧੋ]
  1. Works by ਸ਼ਿਵਮੰਗਲ ਸਿੰਘ ਸੁਮਨ at Open Library Edit this at Wikidata
  2. 2.0 2.1 "Padma Awards" (PDF). Ministry of Home Affairs, Government of India. 2015. Archived from the original (PDF) on 15 ਅਕਤੂਬਰ 2015. Retrieved 21 July 2015.
  3. Shrotriya, Prabhakar. Shivmangal Singh 'Suman': Man and the Creator. Topical Publications, New Delhi. 1990. p-165.
  4. 4.0 4.1 Shivmangal Singh Suman Profile Archived 16 October 2013 at the Wayback Machine. Unnao district Official website.

ਬਾਹਰੀ ਲਿੰਕ

[ਸੋਧੋ]