ਸ਼ਿਵਲਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਵਲਿੰਗ
ਤ੍ਰਿਪੁਰਾਡਰਾ ਲਾਆ ਹੋਇਆ ਸ਼ਿਵਲਿੰਗ

ਲਿੰਗਮ੍ (ਸੰਸਕ੍ਰਿਤ: लिंगम्, ਮਤਲਬ: ਨਿਸ਼ਾਨੀ, ਚਿੰਨ੍ਹ), ਭਗਵਾਨ ਸ਼ਿਵ ਦੀ ਪੂਜਾ ਕਰਨ ਵੇਲੇ਼ ਇੱਕ ਪਵਿੱਤਰ ਵਸਤੂ ਹੈ। ਧਰਤੀ ਉੱਤੇ ਇਹ ਭਗਵਾਨ ਸ਼ਿਵ ਦੀ ਨੁਮਾਇੰਦਗੀ ਹੈ ਯਾਨੀ ਇਹ ਸ਼ਿਵ ਦੀ ਵਿਸ਼ੇਸ਼ ਮੂਰਤ ਹੈ। ਇਹ ਕਰਕੇ ਇਸਦੇ ਜ਼ਰਿਏ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]