ਸ਼ਿਵਾਨੀ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੀਕੇ ਬੈਂਕੋਕ ਵਿੱਚ ਇੱਕ ਪ੍ਰੋਗਰਾਮ ਦੌਰਾਨ

ਸ਼ਿਵਾਨੀ ਵਰਮਾ (ਜਨਮ 19 ਮਾਰਚ, 1972) ਨੂੰ ਬ੍ਰਹਮਾ ਕੁਮਾਰੀ ਸ਼ਿਵਾਨੀ ਦੇ ਨਾਂ ਤੋਂ ਵਧੇਰੇ ਜਾਣਿਆ ਜਾਂਦਾ ਹੈ। ਸ਼ਿਵਾਨੀ ਇੱਕ ਅਧਿਆਤਮਿਕ ਅਧਿਆਪਿਕਾ ਹੈ ਅਤੇ "ਪ੍ਰੇਰਣਾਤਮਕ ਬੁਲਾਰਾ" ਹੈ ਅਤੇ ਇੱਕ ਬ੍ਰਹਮਾ ਕੁਮਾਰੀ ਅਧਿਆਪਿਕ ਹੈ ਅਤੇ 1995 ਦੇ ਲਗਭਗ ਇਹ ਬ੍ਰਹਮਾ ਕੁਮਾਰੀ ਵਰਲਡ ਸਪ੍ਰਿਚੁਅਲ ਯੂਨੀਵਰਸਿਟੀ ਦੀ ਇੱਕ ਮੈਂਬਰ ਵੀ ਹੈ।[1][2]

ਸ਼ਿਵਾਨੀ ਪ੍ਰੇਰਣਾਦਾਇਕ ਕੋਰਸਾਂ ਰਾਹੀਂ ਜਨਤਕ ਸੈਮੀਨਾਰ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦਾ ਸੰਚਾਲਨ ਕਰਦੀ ਹੈ। 2014 ਵਿੱਚ, ਇਸਨੂੰ "ਆਲ ਲੇਡੀਜ਼ ਲੀਗ" ਦੇ ਅਵਾਰਡ ਨਾਲ ਸਨਮਾਨਿਤ ਕੀਤਾ।

ਜੀਵਨ[ਸੋਧੋ]

ਸ਼ਿਵਾਨੀ ਦਾ ਜਨਮ 19 ਮਾਰਚ, 1972 ਨੂੰ ਪੂਨੇ ਵਿੱਚ ਹੋਇਆ। ਇਸਨੇ 1994 ਵਿੱਚ, ਆਪਣੀ ਗ੍ਰੈਜੁਏਸ਼ਨ ਦੀ ਡਿਗਰੀ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੇ ਵਿਸ਼ੇ ਵਿੱਚ ਪੂਨੇ ਯੂਨੀਵਰਸਿਟੀ ਤੋਂ ਬਤੌਰ ਗੋਲਡ ਮੈਡਲਿਸਟ ਕੀਤੀ।

ਟੀ.ਵੀ ਸੀਰੀਜ਼[ਸੋਧੋ]

ਹਿੰਦੀ[ਸੋਧੋ]

  • ਰਾਜਯੋਗਾ ਮੈਡੀਟੇਸ਼ਨ
  • ਸਵੈ ਪ੍ਰਬੰਧਕ
  • ਹੈਪੀਨੇਸ ਇੰਡੈਕਸ
  • ਇਮੋਸ਼ਨਲ ਇੰਟੈਲੀਜੈਂਟ
  • ਲਾਇਫ਼ ਸਕਿਲਸ
  • ਗਿਵਿੰਗ ਅਪ ਐਡੀਕਸ਼ਨ
  • ਰਿਲੇਸ਼ਨਸ਼ਿਪਸ
  • ਇਨਰ ਬਿਉਟੀ
  • ਪ੍ਰੈਕਟੀਕਲ ਸਪ੍ਰਿਚੁਅਲਿਟੀ
  • ਬੀਂਗ ਬਲੀਸ
  • ਬੀਂਗ ਲਵ
  • ਬੀਂਗ ਸ਼ਕਤੀ
  • ਬੀਂਗ ਡਿਵਾਇਨ
  • ਗੋਡ'ਸ ਰਿਵੇਲੇਸ਼ਨਸ
  • ਡੀਪਰੇਸ਼ਨ
  • ਲਿਵਿੰਗ ਵੈਲੁਜ਼
  • ਫਾਰਗਿਵਨੈਸ
  • ਵਿਜ਼ਡਮ ਆਫ਼ ਦਾਦੀ ਜਾਨਕੀ
  • ਡੀਜਾਸਟਰ ਮੈਨੇਜਮੈਂਟ

ਅੰਗਰੇਜ਼ੀ[ਸੋਧੋ]

  • ਸੋਉਲ ਕਨੈਕਸ਼ਨ (Soul Connection)
  • ਗੋਇੰਗ ਬਿਓਂਡ (Going Beyond)
  • ਹੈਪੀਨੇਸ ਅਨਲਿਮਿਟਿਡ (Happiness Unlimited)
  • ਹਿਲਰ ਵਿਦਇਨ (Healer Within)

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Instead of thinking to change the world,change oneself: Sister Shivani". Jharkhand State News. March 18, 2014. Retrieved 2014-03-27. 
  2. "Criticism, negative reactions disempower children: BK Shivani". Hindustan Times. February 22, 2014. Archived from the original on March 27, 2014. Retrieved 2014-03-27. 

ਬਾਹਰੀ ਕੜੀਆਂ[ਸੋਧੋ]